FacebookTwitterg+Mail

HOT VIDEO LEAK: ਬੇਸ਼ਰਮੀ ਦੀ ਹੱਦ ਤੋੜ ਰੀਆ ਸੇਨ ਨੇ ਐਕਟਰ ਨਾਲ ਦਿੱਤੇ ਖੂਬ ਇੰਟੀਮੇਟ ਸੀਨਜ਼, ਤਸਵੀਰਾਂ ਦੇਖ ਛੁੱਟਣਗੇ ਪਸੀਨੇ

riya sen  s leaked sex scene from web series ragini mms returns goes viral
14 September, 2017 09:38:13 AM

ਮੁੰਬਈ— ਬਾਲੀਵੁੱਡ ਅਦਾਕਾਰਾ ਰੀਆ ਸੇਨ ਹਮੇਸ਼ਾ ਸੁਰਖੀਆਂ 'ਚ ਬਣੀ ਰਹਿਣ ਲਈ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੀ ਹੈ। ਪਹਿਲਾ ਆਪਣੇ ਵਿਆਹ ਕਾਰਨ ਤੇ ਹੁਣ ਆਪਣੀ ਨਿਊਡ ਵੈੱਬ ਸੀਰੀਜ਼ ਕਾਰਨ, ਜਿਸ 'ਚ ਉਸ ਨੇ ਖੂਬ ਬੋਲਡ ਸੀਨਜ਼ ਦਿੱਤੇ ਹਨ।

Punjabi Bollywood Tadka

ਦੱਸ ਦੇਈਏ ਕਿ ਆਲਟ ਬਾਲਾਜੀ ਦੀ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. 2.2' ਦਾ ਇਕ ਹੌਟ ਵੀਡੀਓ ਲੀਕ ਹੋਇਆ ਹੈ, ਜੋ ਤੇਜ਼ੀ ਨਾਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।

Punjabi Bollywood Tadka

ਇਸ 'ਚ ਰੀਆ ਸੇਨ ਅਭਿਨੇਤਾ ਨਿਸ਼ਾਂਤ ਮਲਕਾਨੀ ਨਾਲ ਇੰਟੀਮੇਟ ਹੁੰਦੀ ਨਜ਼ਰ ਆ ਰਹੀ ਹੈ।

 

Punjabi Bollywood Tadka
ਦੱਸਣਯੋਗ ਹੈ ਕਿ ਰੀਆ ਸੇਨ ਨੇ ਇਹ ਫਿਲਮ ਆਪਣੇ ਵਿਆਹ ਤੋਂ ਪਹਿਲਾ ਹੀ ਸਾਈਨ ਕੀਤੀ ਸੀ। ਹਾਲਾਂਕਿ ਅਗਸਤ 2017 'ਚ ਉਸ ਨੇ ਪ੍ਰੇਮੀ ਸ਼ਿਵਮ ਤਿਵਾਰੀ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਹੁਣ ਰੀਆ ਇੰਟੀਮੇਟ ਸੀਨਜ਼ ਦੇਣ 'ਚ ਸਹਿਜ ਮਹਿਸੂਸ ਨਹੀਂ ਕਰ ਰਹੀ ਤੇ ਇਸ ਲਈ ਉਸ ਨੇ ਫਿਲਮ ਦੇ ਡਾਇਰੈਕਟਰ ਸੁਯਸ਼ ਵਧਾਵਕਰ ਨਾਲ ਗੱਲ ਵੀ ਕੀਤੀ ਹੈ।

Punjabi Bollywood Tadka

ਰੀਆ ਦਾ ਕਹਿਣਾ ਹੈ ਕਿ ਡਾਇਰੈਕਟਰ ਨਾਲ ਗੱਲ ਕਰਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਇੰਟੀਮੇਟ ਸੀਨਜ਼ ਥੋੜ੍ਹੇ ਘੱਟ ਕਰਨ ਲਈ ਮਨਾਇਆ। ਇਸ ਵੈੱਬ ਸੀਰੀਜ਼ 'ਚ ਰੀਆ ਸੇਨ, ਨਿਸ਼ਾਂਤ ਮਲਕਾਨੀ, ਕਰਿਸ਼ਮਾ ਸ਼ਰਮਾ ਤੋਂ ਇਲਾਵਾ ਸਿਧਾਰਥ ਗੁਪਤਾ ਵੀ ਨਜ਼ਰ ਆਉਣਗੇ।

 


Tags: Bollywood CelebrityRiya Senleaked Sex Scene Ragini MMSViralNishant Malkaniਰੀਆ ਸੇਨਵੀਡੀਓ ਲੀਕਨਿਸ਼ਾਂਤ ਮਲਕਾਨੀ ਕਰਿਸ਼ਮਾ ਸ਼ਰਮਾ