FacebookTwitterg+Mail

ਅਮੀਸ਼ਾ ਪਟੇਲ ਦੇ ਭਰਾ ਨਾਲ ਹੋਟਲ ਦੇ ਕਮਰੇ 'ਚ ਇੰਟੀਮੇਟ ਹੁੰਦੀ ਆਈ ਨਜ਼ਰ ਰਿਆ ਸੇਨ, ਕਦੇ ਹੋਇਆ ਸੀ ਅਸ਼ਲੀਲ ਵੀਡੀਓ ਲੀਕ

riya sen
20 August, 2017 02:24:01 PM

ਮੁੰਬਈ— ਰਿਆ ਸੇਨ ਨੇ ਪ੍ਰੇਮੀ ਸ਼ਿਵਮ ਤਿਵਾਰੀ ਨਾਲ ਵਿਆਹ ਕਰਵਾ ਲਿਆ ਹੈ। ਸੂਤਰਾਂ ਮੁਤਾਬਕ ਵਿਆਹ ਦੀਆਂ ਸਾਰੀਆਂ ਰਸਮਾਂ ਬੁੱਧਵਾਰ ਨੂੰ ਪੁਣੇ 'ਚ ਹੋਈਆਂ ਸਨ। ਸਾਲ 2007 'ਚ 'ਬਿੱਗ ਬੋਸ 4' 'ਚ ਸ਼ਿਰਕਤ ਕਰ ਚੁੱਕੇ ਅਸ਼ਿਮਤ ਪਟੇਲ ਤੇ ਰਿਆ ਸੇਨ ਦਾ ਅਫੇਅਰ ਕਾਫੀ ਚਰਚਾ 'ਚ ਰਿਹਾ ਹੈ। ਇੰਟਰਨੈੱਟ 'ਤੇ ਇਹ ਅਸ਼ਲੀਲ ਵੀਡੀਓ ਵਾਇਰਲ ਹੋ ਗਿਆ ਸੀ।

Punjabi Bollywood Tadka

ਇਹ ਵੀਡੀਓ ਇਕ ਹੋਟਲ ਦੇ ਕਮਰੇ 'ਚ ਸ਼ੂਟ ਕੀਤਾ ਗਿਆ ਸੀ। 90 ਸੈਕਿੰਡ ਦੇ ਇਸ ਵੀਡੀਓ 'ਚ ਇਸ ਜੋੜੇ ਨੂੰ ਇੰਟੀਮੇਟ ਹੁੰਦੇ ਦਿਖਾਇਆ ਗਿਆ ਸੀ। ਹਾਲਾਂਕਿ ਦੋਹਾਂ ਨੇ ਇਸ ਵੀਡੀਓ ਨੂੰ ਫਰਜੀ ਦੱਸਿਆ ਹੈ।

Punjabi Bollywood Tadka

ਦੋਵਾਂ ਦੇ ਅਫੇਅਰ ਦੀ ਅਫਵਾਹ ਸਾਲ 2005 'ਚ ਹੀ ਆਉਣ ਲੱਗੀ ਸੀ, ਜਦੋਂ ਇਨ੍ਹਾਂ ਦੋਵਾਂ ਨੇ ਵਾਸੂ ਭਗਨਾਨੀ ਦੀ ਫਿਲਮ ਜਦੇ ਸਿਲਸਿਲੇ 'ਚ ਇਕੱਠੇ ਕੰਮ ਕੀਤਾ ਸੀ। ਰਿਆ ਸੇਨ ਨੇ ਫਿਲਮ 'ਸਚਾਈਲ' 2001 ਨਾਲ ਡੈਬਿਊ ਕੀਤਾ ਸੀ।

Punjabi Bollywood Tadka

ਇਸ ਫਿਲਮ 'ਚ ਉਸ ਦੇ ਓਪੋਜ਼ਿਟ ਸ਼ਰਮਨ ਜੋਸ਼ੀ ਤੇ ਸਾਹਿਲ ਖਾਨ ਸਨ।

Punjabi Bollywood Tadka

ਬਾਅਦ 'ਚ ਉਹ 'ਦਿਲ ਵਿਲ ਪਿਆਰ ਵਿਆਰ' 2002, 'ਇਨਕਾਰ ਬੀਟ੍ਰਸ', 'ਕਆਮਤ', 'ਸ਼ਾਦੀ ਨੰਬਰ 1' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ।


Tags: Riya SenAmeesha PatelAshmit PatelShivam TiwariIntimateਰਿਆ ਸੇਨਅਸ਼ਿਮਤ ਪਟੇਲਅਮੀਸ਼ਾ ਪਟੇਲ