FacebookTwitterg+Mail

OMG! ਸਾਰਿਆਂ ਸਾਹਮਣੇ ਇਸ ਹੌਟ ਅਦਾਕਾਰਾ ਨੇ ਆਪਣੇ ਕੋ-ਸਟਾਰ ਦੀ ਪੈਂਟ ਲਾ ਕੇ ਕੀਤਾ ਸ਼ਰਮਸਾਰ

riya sen
17 September, 2017 01:28:32 PM

ਮੁੰਬਈ— ਬਾਲੀਵੁੱਡ ਅਦਾਕਾਰਾ ਰਿਆ ਸੇਨ ਹੌਟ ਤੇ ਬੋਲਡ ਅੰਦਾਜ਼ ਲਈ ਬਾਲੀਵੁੱਡ 'ਚ ਕਾਫੀ ਮਸ਼ਹੂਰ ਹੈ। ਇੰਨੀ ਦਿਨੀਂ ਉਹ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਸ. ਐੱਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਸ਼ੂਟਿੰਗ ਦੌਰਾਨ ਅਚਾਨਕ ਰਿਆ ਸੇਨ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਅਸਲ 'ਚ ਉਸ ਨੇ ਸਾਰਿਆਂ ਸਾਹਮਣੇ ਆਪਣੇ ਮੇਲ ਕੋ-ਸਟਾਰ ਨਿਸ਼ਾਂਤ ਮੱਲਖਾਨੀ ਦੀ ਪੈਂਟ ਉਤਾਰ ਦਿੱਤੀ। ਇੰਨਾ ਹੀ ਨਹੀਂ ਰਿਆ ਨੇ ਨਿਸ਼ਾਂਤ ਦੀ ਪੈਂਟ ਲਾਉਂਦੇ ਹੋਏ ਇਹ ਵੀ ਕਿਹਾ ਕਿ ਮਹਿਲਾਵਾਂ ਉਸ ਨੂੰ ਇਸ ਤਰ੍ਹਾਂ ਹੀ ਦੇਖਣਾ ਪਸੰਦ ਕਰਨਗੀਆਂ। ਆਪਣੇ ਨਾਲ ਅਚਾਨਕ ਹੋਈ ਇਸ ਹਰਕਤ ਤੋਂ ਨਿਸ਼ਾਂਤ ਹੈਰਾਨ ਰਹਿ ਗਿਆ।

Punjabi Bollywood Tadka
ਲਵ ਮੇਕਿੰਗ ਸੀਨ ਹੋ ਰਿਹਾ ਸੀ ਸ਼ੂਟ
ਨਿਸ਼ਾਂਤ ਮੱਖਲਾਨੀ ਨੇ ਆਪਣੇ ਨਾਲ ਹੋਈ ਇਸ ਹਰਕਤ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਦੱਸਿਆ ਕਿ, ਮੈਂ ਤੇ ਰਿਆ ਸੇਨ ਇਸ ਵੈੱਬ ਸੀਰੀਜ਼ ਲਈ ਇਕ ਲਵ ਮੇਕਿੰਗ ਸੀਨ ਸ਼ੂਟ ਕਰ ਰਹੇ ਸਨ। ਇਸੇ ਦੌਰਾਨ ਰਿਆ ਨੇ ਖੁਸ਼ ਹੁੰਦੇ ਹੋਏ ਸਜੇਸ਼ਨ ਦਿੱਤਾ ਕਿ ਉਹ ਮੇਰੀ ਪੈਂਟ ਨੀਚੇ ਖਿੱਚ ਦੇਵੇਗੀ ਤੇ ਮੇਰੇ ਬਟ ਨੂੰ ਫਲਾਂਟ ਕਰ ਦੇਵੇਗੀ, ਜਿਵੇਂ ਫਿਲਮ 'ਦੋਸਤਾਨਾ 2' 'ਚ ਜਾਨ ਅਬਰਾਹਿਮ ਨੇ ਕੀਤਾ ਹੈ। ਉਸ ਦੀ ਇਹ ਗੱਲ ਮੈਂ ਇਗਨੋਰ ਕਰ ਦਿੱਤੀ। ਨਿਸ਼ਾਂਤ ਮੱਖਲਾਨੀ ਨੇ ਦੱਸਿਆ, ''ਮੈਂ ਰਿਆ ਸੇਨ ਨੂੰ ਜ਼ਿਅਦਾ ਸੀਰੀਅਸਲੀ ਨਹੀਂ ਲਿਆ ਪਰ ਰਿਆ ਨੇ ਮੇਰੇ ਨਾਲ ਅਜਿਹਾ ਕੀਤਾ ਤੇ ਸ਼ੂਟਿੰਗ ਦੌਰਾਨ ਮੇਰੇ ਹੌਟ (ਬੱਟ) ਐਕਸਪੋਜ਼ ਕਰਨ ਲਈ ਪੈਂਟ ਨੀਚੇ ਖਿੱਚ ਦਿੱਤੀ। ਅਚਾਨਕ ਇਸ ਹੋਏ ਹਾਦਸੇ ਨਾਲ ਮੈਂ ਹੈਰਾਨ ਹੋ ਗਿਆ ਤੇ ਮੈਂ ਉਸ ਨੂੰ ਕਿਹਾ ਰਿਆ ਕੀ ਕਰ ਰਹੀ ਏ, ਦੱਸ ਤਾਂ ਦਿੰਦੀ। ਇਸ 'ਤੇ ਰਿਆ ਨੇ ਕਿਹਾ, 'ਚਿੰਤਾ ਦੀ ਕੋਈ ਗੱਲ ਨਹੀਂ ਲੋਕ ਤੁਹਾਡੇ ਬੱਟ ਦੇਖ ਰਹੇ ਸਨ। ਸਾਰੀਆਂ ਮਹਿਲਾਵਾਂ ਬੱਟ ਦੇਖ ਕੇ ਤੁਹਾਨੂੰ ਪਿਆਰ ਕਰਨ ਲੱਗਣਗੀਆਂ।''  

Punjabi Bollywood Tadka


Tags: Riya SenRagini MMS ReturnsNishant MalkaniIndecent IncidentBollywood celebrityਰਿਆ ਸੇਨਵੈੱਬ ਸੀਰੀਜ਼ ਨਿਸ਼ਾਂਤ ਮੱਖਲਾਨੀ