FacebookTwitterg+Mail

ਗੋਆ 'ਚ ਪਤੀ ਨਾਲ ਰੀਆ ਸੇਨ ਮਨਾ ਰਹੀ ਛੁੱਟੀਆਂ, ਸ਼ੇਅਰ ਕੀਤੀਆਂ ਤਸਵੀਰਾਂ

riya sen spends goa holiday
30 January, 2018 03:47:12 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰੀਆ ਸੇਨ ਆਪਣੇ ਪਤੀ ਸ਼ਿਵਮ ਤਿਵਾੜੀ ਨਾਲ ਗੋਆ 'ਚ ਛੁੱਟੀਆ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਇਸ ਖੂਬਸੂਰਤ ਪਲਾਂ ਦੀਆਂ ਕੁਝ ਤਸਵੀਰਾਂ ਸ਼ੋਸਲ ਮੀਡੀਆ ਤੇ ਸਾਂਝੀਆ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਰੀਆ ਪਤੀ ਨਾਲ ਸੈਲਫੀ ਲੈਂਦੀ ਦਿਖ ਰਹੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ''HÉ thé mother of all patience''.

Punjabi Bollywood Tadka

ਇਸ ਸੈਲਫੀ ਨੂੰ ਹੁਣ ਤੱਕ 17,000 ਲਾਈਕਸ ਤੇ ਕਾਫੀ ਚੰਗੇ ਕਮੈਂਟਜ਼ ਮਿਲ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ, ''Don’t ever apologise for the fire in you!''. ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਜੋੜਾ ਏਅਰਪੋਰਟ 'ਚ ਦਿਖ ਚੁੱਕਾ ਹੈ।

Punjabi Bollywood Tadka


Tags: Riya Sen Shivam Tewari GoaHoliday PicsBollywood CelebrityInstagramਰੀਆ ਸੇਨ

Edited By

Chanda Verma

Chanda Verma is News Editor at Jagbani.