ਮੁੰਬਈ— ਅਭਿਨੇਤਰੀ ਰੀਆ ਸੇਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਰੀਆ ਦਾ ਇਹ ਸੈਕਸੀ ਅੰਦਾਜ਼ ਤੁਸੀਂ ਉਸ ਦੇ ਇੰਸਟਾਗ੍ਰਾਮ ਪੇਜ 'ਤੇ ਦੇਖ ਸਕਦੇ ਹੋ।
ਇਕ ਤਸਵੀਰ 'ਚ ਰੀਆ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ, ਜਿਸ 'ਚ ਉਹ ਕਾਫੀ ਬੋਲਡ ਤੇ ਸੈਕਸੀ ਲੁੱਕ ਦੇ ਰਹੀ ਹੈ। ਦੱਸਣਯੋਗ ਹੈ ਕਿ ਰੀਆ ਸੇਨ ਅਭਿਨੇਤਰੀ ਮੁਨਮੁਨ ਦੀ ਬੇਟੀ ਹੈ।
ਰੀਆ ਸੇਨ ਬੰਗਾਲੀ ਫਿਲਮਾਂ ਤੋਂ ਇਲਾਵਾ ਹਿੰਦੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਸਾਲ 2001 'ਚ ਰੀਆ ਹਿੰਦੀ ਫਿਲਮ 'ਸਟਾਈਲ' 'ਚ ਸ਼ੀਨਾ ਦਾ ਕਿਰਦਾਰ ਨਿਭਾਅ ਚੁੱਕੀ ਹੈ।