FacebookTwitterg+Mail

ਸੈਲੇਬ੍ਰਿਟੀ ਮੈਨੇਜਰ ਦੀ ਬਰਥਡੇ ਪਾਰਟੀ 'ਚ ਬਾਲੀਵੁੱਡ ਸਿਤਾਰਿਆਂ ਨੇ ਲਾਈਆਂ ਰੌਣਕਾਂ (ਦੇਖੋ ਤਸਵੀਰਾਂ)

rohini iyer birthday party
09 August, 2017 02:58:01 PM

ਮੁੰਬਈ— ਕੱਲ ਰਾਤ ਇਥੇ ਸੈਲੇਬ੍ਰਿਟੀ ਮੈਨੇਜਰ ਰੋਹਿਨੀ ਅਈਅਰ ਦੀ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਰ ਵਰਗ ਦੇ ਵੱਡੇ ਬਾਲੀਵੁੱਡ ਸਿਤਾਰੇ ਨਜ਼ਰ ਆਏ। ਇਸ ਪਾਰਟੀ 'ਚ ਜੈਕੀ ਸ਼ਰਾਫ ਤੋਂ ਲੈ ਕੇ ਸ਼ਾਹਰੁਖ ਖਾਨ, ਸੁਨੀਲ ਸ਼ੈੱਟੀ, ਸ਼ਿਲਪਾ ਸ਼ੈੱਟੀ, ਸੋਨਾਲੀ ਬੇਂਦਰੇ, ਕ੍ਰਿਤੀ ਸੈਨਨ ਵਰਗੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ।
ਇਸ ਪਾਰਟੀ 'ਚ ਸ਼ਾਹਰੁਖ ਖਾਨ ਕੁਝ ਇਸ ਅੰਦਾਜ਼ 'ਚ ਪਹੁੰਚੇ।
Punjabi Bollywood Tadka
ਪਿਛਲੇ ਹਫਤੇ ਸ਼ਾਹਰੁਖ ਦੀ ਫਿਲਮ 'ਜਬ ਹੈਰੀ ਮੈੱਟ ਸੇਜਲ' ਰਿਲੀਜ਼ ਹੋਈ ਹੈ ਪਰ ਬਾਕਸ ਆਫਿਸ 'ਤੇ ਇਹ ਫਿਲਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਹੈ।
Punjabi Bollywood Tadka
ਜੈਕੀ ਸ਼ਰਾਫ ਇਥੇ ਆਪਣੇ ਅੰਦਾਜ਼ 'ਚ ਪਹੁੰਚੇ।
Punjabi Bollywood Tadka
ਪਾਰਟੀ 'ਚ ਸੁਨੀਲ ਸ਼ੈੱਟੀ ਇਸ ਅੰਦਾਜ਼ 'ਚ ਨਜ਼ਰ ਆਏ।
Punjabi Bollywood Tadka
ਸ਼ਿਲਪਾ ਇਥੇ ਕਾਲੇ ਰੰਗ ਦੀ ਡਰੈੱਸ 'ਚ ਪਹੁੰਚੀ ਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਸ਼ਿਲਪਾ ਦੀ ਭੈਣ ਸ਼ਮਿਤਾ ਸ਼ੈੱਟੀ ਵੀ ਇਸ ਪਾਰਟੀ 'ਚ ਕੁਝ ਇਸ ਅੰਦਾਜ਼ 'ਚ ਪਹੁੰਚੀ।
Punjabi Bollywood Tadka
ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਇਥੇ ਪਹੁੰਚੀ।
Punjabi Bollywood Tadka
ਟੀ. ਵੀ. ਦੇ ਮੰਨੇ-ਪ੍ਰਮੰਨੇ ਹੋਸਟ ਮਨੀਸ਼ ਪਾਲ ਵੀ ਇਥੇ ਨਜ਼ਰ ਆਏ।
Punjabi Bollywood Tadka
ਸੋਨਾਲੀ ਬੇਂਦਰੇ ਵੀ ਕਾਫੀ ਸਮੇਂ ਬਾਅਦ ਇਸ ਪਾਰਟੀ 'ਚ ਨਜ਼ਰ ਆਈ।
Punjabi Bollywood Tadka
ਅਭਿਨੇਤਰੀ ਪ੍ਰਿਤੀ ਜ਼ਿੰਟਾ ਵੀ ਇਸ ਪਾਰਟੀ 'ਚ ਪਹੁੰਚੀ।
Punjabi Bollywood Tadka
ਆਦਿਰ ਕਪੂਰ ਵੀ ਪਾਰਟੀ 'ਚ ਪਹੁੰਚੇ। ਰਣਬੀਰ ਕਪੂਰ ਦੇ ਕਜ਼ਨ ਆਦਿਰ ਫਿਲਮ 'ਕੈਦੀ ਬੈਂਡ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ।
Punjabi Bollywood Tadka
ਫਿਲਮ 'ਮੁੰਨਾ ਮਾਈਕਲ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਨਿਧੀ ਅਗਰਵਾਲ ਵੀ ਇਥੇ ਨਜ਼ਰ ਆਈ।
Punjabi Bollywood Tadka
ਕ੍ਰਿਤੀ ਸੈਨਨ ਵੀ ਕਾਲੇ ਰੰਗ ਦੀ ਡਰੈੱਸ 'ਚ ਦਿਖੀ। ਛੇਤੀ ਹੀ ਕ੍ਰਿਤੀ ਦੀ ਫਿਲਮ 'ਬਰੇਲੀ ਕੀ ਬਰਫੀ' ਰਿਲੀਜ਼ ਹੋਣ ਵਾਲੀ ਹੈ।
Punjabi Bollywood Tadka
ਸਲਮਾਨ ਖਾਨ ਦੀ ਐਕਸ ਗਰਲਫਰੈਂਡ ਸੰਗੀਤਾ ਬਿਜਲਾਨੀ ਵੀ ਇਸ ਪਾਰਟੀ 'ਚ ਪਹੁੰਚੀ।
Punjabi Bollywood Tadka
ਆਥੀਆ ਸ਼ੈੱਟੀ ਕੂਲ ਅੰਦਾਜ਼ 'ਚ ਪਾਰਟੀ ਦੌਰਾਨ ਨਜ਼ਰ ਆਈ।​​​​​​​​​​​​​​


Tags: Rohit Iyer Birthday Party Bollywood Celebs Shahrukh Khan