FacebookTwitterg+Mail

'Swimwear brand' ਲਈ ਇਸ ਹੌਟ ਮਾਡਲ ਨੇ ਵਰ੍ਹਾਇਆ ਹੁਸਨ ਦਾ ਕਹਿਰ (ਦੇਖੋ ਤਸਵੀਰਾਂ)

    1/18
30 April, 2017 05:00:15 PM
ਲਾਸ ਏਂਜਲਸ- ਇੰਗਲਿਸ਼ ਮਾਡਲ ਅਤੇ ਅਦਾਕਾਰਾ ਰੋਜ਼ੀ ਹਟਿੰਗਟਨ -ਵਿਟਲੇ ਵਲੋਂ ਹਾਲ ਹੀ 'ਚ ਕਰਵਾਏ ਗਏ ਇਕ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਫੋਟੋਸ਼ੂਟ ਉਨ੍ਹਾਂ ਨੇ 'ਸਵਿਮਵਿਯਰ ਬ੍ਰਾਂਡ' ਲਈ ਕਰਵਾਇਆ ਹੈ। ਫੋਟੋਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਸੈਕਸੀ ਅਤੇ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਰੋਜ਼ੀ ਨੇ ਇਹ ਤਸਵੀਰਾਂ ਬੀਚ ਸਾਈਡ 'ਤੇ ਕਲਿੱਕ ਕਰਵਾਈਆਂ ਹਨ। ਕਿਸੇ ਤਸਵੀਰ 'ਚ ਉਨ੍ਹਾਂ ਨੇ ਰੈੱਡ ਤੇ ਕਿਸੇ 'ਚ ਬਲੈਕ ਕਲਰ ਦੀ ਡਰੈੱਸ 'ਚ ਪੋਜ ਦਿੱਤੇ ਹਨ। ਇਸ ਦੌਰਾਨ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'Hello summer! #RosieForAutograph Swim is finally here! So happy to be expanding the #RosieForAutograph brand with my new swimwear collection, now available @marksandspencer! Featuring chic figure flattering shapes, ultra modern designs and luxe fabrications!।' ਤੁਸੀਂ ਵੀ ਦੇਖੋ ਰੋਜ਼ੀ ਦੇ ਇਸ ਫੋਟੋਸ਼ੂਟ ਦੀਆਂ ਸਟਾਈਲਿਸ਼ ਤਸਵੀਰਾਂ।

Tags: Rosie Huntington WhiteleySwimwear brandInstagramHot Photoshootਰੋਜ਼ੀ ਹਟਿੰਗਟਨ ਵਿਟਲੇਬੋਲਡ ਫੋਟੋਸ਼ੂਟ