FacebookTwitterg+Mail

ਆਰ. ਪੀ. ਸੰਧੂ ਸਿੰਗਲ ਟਰੈਕ 'ਯਾਦ' ਨਾਲ ਚਰਚਾ 'ਚ : ਵਿਜੇ ਕੁਮਾਰ ਝੱਮਟ

02 May, 2017 12:22:28 PM
ਜਲੰਧਰ— ਗਾਇਕ ਆਰ. ਪੀ. ਸਿੱਧੂ ਆਪਣੇ ਨਵੇਂ ਸਿੰਗਲ ਟਰੈਕ 'ਯਾਦ' ਨਾਲ ਚਰਚਾ 'ਚ ਹਨ। ਜਾਣਕਾਰੀ ਦਿੰਦਿਆਂ ਪੇਸ਼ਕਾਰ ਵਿਜੇ ਕੁਮਾਰ ਝੱਮਟ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਐੱਮ. ਐੱਸ. ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਬੀ. ਬੀ. ਐੱਨ. ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਮਲਬੱਧ ਕੀਤਾ ਹੈ ਰਲ ਮੀਤ ਰਾਮਾ ਮੰਡੀ ਨੇ। ਇਸ ਦਾ ਵੀਡੀਓ ਅਵਤਾਰ ਸੁਮਨ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

Tags: RP SandhuYaadsingle trackਆਰ ਪੀ ਸਿੱਧੂਯਾਦਸਿੰਗਲ ਟਰੈਕ