FacebookTwitterg+Mail

ਰੂਬੀਨਾ-ਅਭਿਨਵ ਬੱਝੇ ਵਿਆਹ ਦੇ ਬੰਧਨ 'ਚ, ਸਾਹਮਣੇ ਆਈਆਂ ਰਸਮਾਂ ਦੀਆਂ ਖਾਸ ਤਸਵੀਰਾਂ

rubina and abhinav wedding ceremony
22 June, 2018 11:53:54 AM

ਮੁੰਬਈ(ਬਿਊਰੋ)— ਕਲਰਸ ਟੀ. ਵੀ. ਦੇ ਸ਼ੋਅ 'ਸ਼ਕਤੀ ਅਸਤਿਤਵ ਕੇ ਅਹਿਸਾਸ ਕੀ' 'ਚ 'ਕਿੰਨਰ ਨੂੰਹ ਸੌਮਿਆ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੂਬੀਨਾ ਦਿਲੇਕ 21 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਰੂਬੀਨਾ ਨੇ ਆਪਣੇ ਪ੍ਰੇਮੀ ਅਭਿਨਵ ਸ਼ੁਕਲਾ ਨਾਲ ਵਿਆਹ ਕਰਵਾਇਆ ਹੈ।
Punjabi Bollywood Tadka
ਅਭਿਨਵ ਤੇ ਰੂਬੀਨਾ ਦਾ ਇਹ ਵਿਆਹ ਉਂਝ ਤਾਂ ਗੁਪਤ ਹੀ ਹੈ ਪਰ ਵਿਆਹ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ। ਇੰਸਟਾਗ੍ਰਾਮ 'ਤੇ ਆਈਆਂ ਤਸਵੀਕਰਾਂ ਤੇ ਵੀਡੀਓਜ਼ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਭਿਨਵ ਤੇ ਰੂਬੀਨਾ ਦੋਵਾਂ ਨੇ ਵਿਆਹ 'ਚ ਖੂਬ ਮਸਤੀ ਕੀਤੀ ਹੈ।
Punjabi Bollywood Tadka
ਰੂਬੀਨਾ ਤੇ ਅਭਿਨਵ ਮਾਡਰਨ ਲਾੜਾ-ਲਾੜੀ ਦੇ ਲੁੱਕ 'ਚ ਨਜ਼ਰ ਆਏ। ਰੂਬੀਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਵਿਆਹ ਦੇ ਮੰਡਪ 'ਚ ਐਂਟਰੀ ਕਰ ਰਹੀ ਹੈ।
Punjabi Bollywood Tadka
ਇਸ ਦੌਰਾਨ ਅਭਿਨਵ ਨੇ 'ਕਾਲਾ ਚਸ਼ਮਾ' ਗੀਤ 'ਤੇ ਧਮਾਕੇਦਾਰ ਡਾਂਸ ਕੀਤਾ। ਇਨ੍ਹੀਂ ਦਿਨੀਂ ਰੂਬੀਨਾ 'ਸ਼ਕਤੀ' ਸੀਰੀਅਲ 'ਚ ਨਜ਼ਰ ਆ ਰਹੀ ਹੈ, ਜੋ ਟੀ. ਆਰ. ਪੀ. ਦੀ ਲਿਸਟ 'ਚ ਧੂਮ ਮਚਾ ਰਿਹਾ ਹੈ ਜਦਕਿ ਅਭਿਨਵ ਵੀ ਇਨ੍ਹੀਂ ਦਿਨੀਂ ਨਵੇਂ ਸੀਰੀਅਲ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ' 'ਚ ਨਜ਼ਰ ਆ ਰਹੇ ਹਨ।
Punjabi Bollywood Tadka
ਦੋਵੇਂ ਹੀ ਆਪਣੇ-ਆਪਣੇ ਕੰਮਾਂ 'ਚ ਕਾਫੀ ਰੁੱਝੇ ਹੋਏ ਹਨ ਪਰ ਇਸ ਤੋਂ ਬਾਅਦ ਵੀ ਦੋਵੇਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

 

 

 

 

 

 


Tags: Rubina DilaikAbhinav Shuklawedding CeremonyVideosInstagramChoti Bahu Sindoor Bin SuhaganShakti Astitva Ke Ehsaas Ki

Edited By

Sunita

Sunita is News Editor at Jagbani.