FacebookTwitterg+Mail

ਅਸਲ ਜ਼ਿੰਦਗੀ 'ਚ ਬੇਹੱਦ ਖੂਬਸੂਰਤ ਹੈ ਰੁਬੀਨਾ ਬਾਜਵਾ, ਦੇਖੋ ਤਸਵੀਰਾਂ

rubina bajwa brithday
24 February, 2019 02:41:55 PM

ਜਲੰਧਰ (ਬਿਊਰੋ) — 'ਲਾਵਾਂ ਫੇਰੇ' ਤੇ 'ਸਾਰਗੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਟੁੰਬਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਅੱਜ ਆਪਣਾ 24 ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜੀ ਹਾਂ, ਹਾਲ ਹੀ 'ਚ ਉਨ੍ਹਾਂ ਦੀ ਭੈਣ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਭੈਣ ਰੁਬੀਨਾ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸਨੂੰ ਇਕ ਖਾਸ ਕੈਪਸ਼ਨ ਵੀ ਦਿੱਤਾ ਹੈ।

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download
ਦੱਸ ਦਈਏ ਕਿ 24 ਫਰਵਰੀ 2017 'ਚ ਆਈ ਫਿਲਮ 'ਸਰਗੀ' 'ਚ ਰੁਬੀਨਾ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਤੇ ਬੱਬਲ ਰਾਏ ਨਾਲ ਕੰਮ ਕਰ ਚੁੱਕੀ ਹੈ।

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

ਰੁਬੀਨਾ ਬਾਜਵਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਖਾਸ ਪਛਾਣ ਕਾਇਮ ਕੀਤੀ ਹੈ।

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

ਇਸ ਤੋਂ ਇਲਾਵਾ ਰੁਬੀਨਾ ਬਾਜਵਾ ਭੈਣ ਨੀਰੂ ਬਾਜਵਾ ਵਾਂਗ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

ਆਏ ਦਿਨ ਹੀ ਰੁਬੀਨਾ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

ਰੁਬੀਨਾ ਭੈਣ ਨੀਰੂ ਵਾਂਗ ਕਾਫੀ ਖੂਬਸੂਰਤ ਹੈ। ਉਸ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download

PunjabKesari,ਰੁਬੀਨਾ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,rubina bajwa image hd photo download


Tags: Rubina Bajwa Birthday News Punjabi Celebrity Neeru Bajwa Sargi Laavaan Phere ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.