FacebookTwitterg+Mail

ਰੂਬੀਨਾ ਦਿਲਾਇਕ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਦੇਖੋ ਮੰਗਣੀ ਦੀਆਂ ਖਾਸ ਤਸਵੀਰਾਂ

rubina dilaik
21 June, 2018 05:01:21 PM

ਮੁੰਬਈ (ਬਿਊਰੋ)— ਸੀਰੀਅਲ 'ਸ਼ਕਤੀ : ਅਸਤਿਤਵ ਕੇ ਅਹਿਸਾਸ ਕੀ' 'ਚ ਦੀ ਹਸੀਨਾ ਰੂਬੀਨਾ ਦਿਲਾਇਕ ਆਪਣੇ ਬੁਆਏਫਰੈਂਡ ਅਭਿਨਵ ਸ਼ੁਕਲਾ ਨਾਲ ਵਿਆਹ ਕਰਨ ਜਾ ਰਹੀ ਹੈ। ਅਭਿਨਵ ਇਨੀਂ ਦਿਨੀਂ ਕਲਰਜ਼ ਚੈਨਲ ਦੇ ਟੀ.ਵੀ. ਸ਼ੋ 'ਸਿਲਸਿਲਾ ਬਦਲਤੇ ਰਿਸ਼‍ਤੋਂ ਕਾ' ਵਿਚ ਨੈਗੇਟਿਵ ਸ਼ੇਡ ਦਾ ਕਿਰਦਾਰ ਕਰਦੇ ਨਜ਼ਰ ਆ ਰਹੇ ਹਨ।
Punjabi Bollywood Tadka

ਉਂਝ ਤਾਂ ਰੂਬੀਨਾ ਅਤੇ ਅਭਿਨਵ ਦੋਵੇਂ ਹੀ ਆਪਣੇ-ਆਪਣੇ ਸੀਰੀਅਲ‍ ਵਿਚ ਕਾਫ਼ੀ ਬਿਜ਼ੀ ਹਨ ਪਰ ਇਸੇ ਵਿਚਕਾਰ ਇਹ ਜੋੜੀ ਸ਼ਿਮਲਾ ਵਿਚ ਜਾ ਕੇ ਪੂਰੇ ਰੀਤੀ-ਰਿਵਾਜ਼ਾਂ ਦੇ ਨਾਲ ਵਿਆਹ ਕਰਵਾ ਰਹੀ ਹੈ। ਹਾਲ ਹੀ ਵਿਚ ਰੂਬੀਨਾ ਦੀ ਮਹਿੰਦੀ ਅਤੇ ਸੰਗੀਤ ਸੈਰੇਮਨੀ ਹੋਈ, ਜਿਸ ਦੀਆਂ ਤਸ‍ਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ ਹਨ।
Punjabi Bollywood Tadka
ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਰੂਬੀਨਾ ਆਪਣੇ ਵਿਆਹ ਦੀਆਂ ਸਾਰੀਆਂ ਰਸ‍ਮਾਂ ਵਿਚ ਕਾਫ਼ੀ ਚਮਕ ਰਹੀ ਹੈ।  ਆਪਣੀ ਸੰਗੀਤ ਸੈਰੇਮਨੀ ਵਿਚ ਟੀ. ਵੀ. ਦੀ ਇਹ 'ਛੋਟੀ ਬਹੂ' ਗਾਊਨ 'ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਰੂਬੀਨਾ  ਦੇ ਵਿਆਹ ਵਿਚ ਸ਼ਰੀਕ ਹੋਣ ਲਈ ਟੀ. ਵੀ. ਐਕ‍ਟਰ ਹੁਸੈਨ ਅਤੇ ਸ਼ਰਦ ਕੇਲਕਰ ਵੀ ਆਪਣੀ ਪਤ‍ਨੀ ਨਾਲ ਪਹੁੰਚ ਚੁੱਕੇ ਹਨ।
Punjabi Bollywood Tadka

ਖਬਰ ਹੈ ਕਿ ਸ਼ਿਮਲਾ ਵਿਚ ਵਿਆਹ ਕਰਨ ਤੋਂ ਬਾਅਦ ਟੀ. ਵੀ. ਦੀ ਇਹ ਸੁਪਰਹਿਟ ਜੋੜੀ ਲੁਧਿਆਣੇ ਅਤੇ ਮੁੰਬਈ ਵਿਚ ਆਪਣੇ ਰਿਸੈਪਸ਼ਨ ਦੀ ਗਰੈਂਡ ਪਾਰਟੀ ਦੇਣ ਵਾਲੇ ਹਨ। ਇਸ ਰਿਸੈਪ‍ਸ਼ਨ ਵਿਚ ਟੀ.ਵੀ. ਦੀਆਂ ਕਈ ਹਸਤੀਆਂ ਸ਼ਾਮਿਲ ਹੋਣਗੀਆਂ ਪਰ ਇਹਨਾਂ ਦੀ ਵਿਆਹ ਵਿਚ ਸਿਰਫ ਖਾਸ ਦੋਸ‍ਤ ਅਤੇ ਪਰਿਵਾਰ ਦੇ ਲੋਕ ਹੀ ਸ਼ਾਮਿਲ ਹੋਣ ਵਾਲੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

A post shared by Kanista (@rubina_my_life) on

 

 

A post shared by Kanista (@rubina_my_life) on

 


Tags: Rubina DilaikEngagement Abhinav ShuklaInstagram

Edited By

Manju

Manju is News Editor at Jagbani.