FacebookTwitterg+Mail

Pics : ਇਕ ਵਾਰ ਫਿਰ ਬੋਲਡ ਅੰਦਾਜ਼ ਨਾਲ ਇੰਸਟਾਗ੍ਰਾਮ 'ਤੇ ਛਾਈ ਰੂਮਾ ਸ਼ਰਮਾ

ruma sharma
29 May, 2018 01:59:27 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਰੂਮਾ ਸ਼ਰਮਾ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ 'ਚ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਰੂਮਾ ਦਾ ਜਨਮ ਦਿੱਲੀ 'ਚ 6 ਅਕਤੂਬਰ, 1995 ਨੂੰ ਹੋਇਆ ਸੀ। ਉਸਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਟੀਨੇਜ਼ਰ ਗਰੂਪ 'ਚ ਪਾਸ ਆਉੂਟ ਕੀਤਾ ਹੈ। ਇਸ ਤੋਂ ਬਾਅਦ ਰੂਮਾ ਨੇ ਮੁੰਬਈ ਜਾਣ ਦਾ ਫੈਸਲਾ ਲਿਆ। ਰੂਮਾ ਦੀਆਂ ਇਹ ਤਸਵੀਰਾਂ ਉਸ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਰੂਮਾ ਨੇ ਦਿੱਲੀ ਦੇ ਸ਼੍ਰੀਰਾਮ ਸੈਂਟਰ ਆਡਿਟੋਰੀਅਮ 'ਚ ਆਪਣਾ ਪਹਿਲਾ ਸ਼ੋਅ 6 ਸਾਲ ਦੀ ਉਮਰ 'ਚ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਬ੍ਰੇਕ 'ਜਾਸੂਸ ਵਿਜੈ' 'ਚ ਮਿਲਿਆ। ਇਸ ਸ਼ੋਅ ਨੂੰ ਬੀਬੀਸੀ ਵਰਲਡ ਪ੍ਰੋਡਿਊਸ ਕਰ ਰਿਹਾ ਹੈ।

Punjabi Bollywood Tadka
ਰੂਮਾ ਨੂੰ ਕਈ ਐਡ ਸ਼ੋਅ 'ਚ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਫਿਲਮ 'ਦਿਮਾਗ ਕੀ ਦਹੀ' 'ਚ ਬਤੌਰ ਚਾਇਲਡ ਆਰਟਿਸਟ ਦੇ ਤੌਰ 'ਤੇ ਨਜ਼ਰ ਆਈ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Ruma Sharma Instagram Hotness Dimag Ki Dahi Jasoos Vijay Tv Actress

Edited By

Kapil Kumar

Kapil Kumar is News Editor at Jagbani.