ਨਵੀਂ ਦਿੱਲੀ(ਬਿਊਰੋ)— ਸੋਸ਼ਲ ਮੀਡੀਆ 'ਤੇ ਹਮੇਸ਼ਾ ਛਾਈ ਰਹਿਣ ਵਾਲੀ ਅਦਾਕਾਰਾ ਈਸ਼ਾ ਗੁਪਤਾ ਤੇ ਪੂਨਮ ਪਾਂਡੇ ਨੂੰ ਕੜੀ ਟੱਕਰ ਦੇਣ ਲਈ ਟੀ. ਵੀ. ਅਦਾਕਾਰਾ ਰੂਮਾ ਸ਼ਰਮਾ ਆ ਗਈ ਹੈ। ਪੂਨਮ ਤੇ ਈਸ਼ਾ ਹਮੇਸ਼ਾ ਹੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀਆਂ ਹਨ।
ਮਾਡਲਿੰਗ ਤੋਂ ਟੀ. ਵੀ. ਦੀ ਦੁਨੀਆ 'ਚ ਕਦਮ ਰੱਖਣ ਵਾਲੀ ਰੂਮਾ ਸ਼ਰਮਾ ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਖੱਟ ਰਹੀ ਹੈ।
ਇੰਨੀ ਦਿਨੀਂ ਰੂਮਾ ਦੀਆਂ ਬਿਕਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਸਨ।
ਇੰਸਟਾਗ੍ਰਾਮ 'ਤੇ ਦੇਖਦੇ ਹੀ ਰੂਮਾ ਦੇ ਲੱਖਾਂ ਫਾਲੋਆਰਸ ਵਧ ਗਏ। ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਰੂਮਾ ਕਾਫੀ ਫਿੱਟਨੈੱਸ ਫਰੀਕ ਹੈ ਤੇ ਇਸ ਗੱਲ ਦਾ ਅੰਦਾਜ਼ਾ ਉਸ ਦੀਆਂ ਤਸਵੀਰਾਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ।
ਵੈਸਟਰਨ ਹੀ ਨਹੀਂ ਇੰਡੀਅਨ ਡਰੈੱਸਜ਼ 'ਚ ਵੀ ਰੂਮਾ ਦੀ ਖੂਬਸੂਰਤੀ ਦੇਖਣ ਲਾਈਕ ਹੈ।
ਰੂਮਾ 'ਸੀ. ਆਈ. ਡੀ', 'ਸਾਵਧਾਨ ਇੰਡੀਆ', 'ਫਿਅਰ ਫਾਈਲਸ' ਤੇ 'ਐਮ ਟੀ. ਵੀ. ਕੇ ਕੈਸੀ ਹੈ ਯਾਰੀਆਂ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।
ਟੀ. ਵੀ. ਸ਼ੋਅਜ਼ 'ਚ ਉਹ ਜ਼ਿਆਦਾ ਮਸ਼ਹੂਰ ਨਾ ਸਕੀ ਪਰ ਉਸ ਦੇ ਇਸ ਬਿਕਨੀ ਸ਼ੂਟ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਹੈ।