FacebookTwitterg+Mail

ਫਿਟਨੈੱਸ 'ਤੇ ਧਿਆਨ ਦੇ ਰਹੀ ਹੈ ਰੁਪਿੰਦਰ ਹਾਂਡਾ, ਨਹੀਂ ਯਕੀਨ ਤਾਂ ਦੇਖੋ ਵੀਡਓ

rupinder handa
02 November, 2018 10:58:14 AM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਆਪਣੀ ਇਕ ਲੇਟੈਸਟ ਵੀਡੀਓ ਨਾਲ ਸੁਰਖੀਆਂ 'ਚ ਛਾਈ ਹੋਈ ਹੈ। ਰੁਪਿੰਦਰ ਹਾਂਡਾ ਅੱਜਕਲ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ। ਇਸ ਵੀਡੀਓ 'ਚ ਉਹ ਆਪਣੇ ਜਿਮ ਟਰੇਨਰ ਤੋਂ ਸਟ੍ਰੈਂਥ ਟ੍ਰੇਨਿੰਗ ਲੈ ਰਹੀ ਹੈ ਭਾਵ ਆਪਣੀ ਤਾਕਤ ਨੂੰ ਅਜ਼ਮਾ ਰਹੀ ਹੈ। ਉਸ ਨੇ ਖੁਦ ਨੂੰ ਫਿੱਟ ਰੱਖਣ ਲਈ ਜਿਮ ਦਾ ਸਹਾਰਾ ਲਿਆ ਹੈ ਅਤੇ ਅੱਜਕਲ ਉਹ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ।

 

 
 
 
 
 
 
 
 
 
 
 
 
 
 

Its my 1st day . ☺️#strength #training thanks to @Manish_aesthetics

A post shared by Rupinder Handa (@rupinderhandaofficial) on Oct 31, 2018 at 5:54am PDT

ਇਸ ਵੀਡਿਓ ਨੂੰ ਸਾਂਝੀ ਕਰਨ ਤੋਂ ਬਾਅਦ ਰੁਪਿੰਦਰ ਆਪਣੇ ਫਿਟਨੈੱਸ ਟਰੇਨਰ ਦਾ ਧੰਨਵਾਦ ਕਰ ਰਹੀ ਹੈ। ਦੱਸ ਦੇਈਏ ਕਿ ਰੁਪਿੰਦਰ ਦਾ ਜਿਮ 'ਚ ਪਹਿਲਾ ਦਿਨ ਸੀ, ਜਿਸ ਦੌਰਾਨ ਉਹ ਬੇਹੱਦ ਜੋਸ਼ 'ਚ ਦਿਖਾਈ ਦਿੱਤੀ। ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਉਂਝ ਦੱਸ ਦੇਈਏ ਕਿ ਰੁਪਿੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬੇਬਾਕ ਬਿਆਨ ਦੇਣ ਵਾਲੀਆਂ ਅਭਿਨੇਤਰੀਆਂ 'ਚੋਂ ਇਕ ਹੈ।


Tags: Rupinder HandaInstagramVideoFitnessPunjabi SingerGym

About The Author

Chanda

Chanda is content editor at Punjab Kesari