FacebookTwitterg+Mail

ਨਾਮੀ ਲੋਕ ਗਾਇਕਾ ਰੁਪਿੰਦਰ ਰਿੰਪੀ ਗਾਇਕੀ ਦੀਆਂ ਧੁੰਮਾਂ ਪਾਉਣ ਉਪਰੰਤ ਵਤਨ ਵਾਪਸ ਪਰਤੀ

rupinder rimpy
03 December, 2017 04:14:10 PM

ਮਾਨਸਾ(ਸੰਦੀਪ ਮਿੱਤਲ)— ਪੰਜਾਬ ਦੀ ਉਘੀ ਲੋਕ ਗਾਇਕਾ ਰੁਪਿੰਦਰ ਰਿੰਪੀ ਇੰਗਲੈਂਡ, ਕੇਨੈਡਾ ਅਤੇ ਹੋਰ ਦੇਸ਼ਾਂ 'ਚ ਆਪਣੀ ਸੁਰੀਲੀ ਅਤੇ ਬੁਲੰਦ ਅਵਾਜ਼ 'ਚ ਗਾਇਕੀ ਦੀਆਂ ਧੁੰਮਾਂ ਪਾਉਣ ਉਪਰੰਤ ਆਪਣੇ ਵਤਨ ਵਾਪਸ ਪਰਤ ਆਈ ਹੈ। ਪ੍ਰਮੋਟਰ ਦਲਜੀਤ ਸਿੰਘ ਗੈਦੂ ਨੇ ਦੱਸਿਆ ਕਿ ਲੋਕ ਗਾਇਕਾ ਰੁਪਿੰਦਰ ਰਿੰਪੀ ਇੰਗਲੈਂਡ ਅਤੇ ਕੇਨੈਡਾ 'ਚ ਸਾਂਝਾ ਪਿਕਨਿਕ, ਕਿਰਤੀਆਂ ਦੇ ਮੇਲਾ, ਕਾਫਲਾ ਮੇਲਾ, ਪੰਜਾਬ ਡੇ ਮੇਲਾ, ਰਾਮਗੜੀਆਂ ਪਿਕਨਿਕ ਮੇਲਾ, ਕਾਰ ਰੈਲੀ ਮੇਲਾ, ਕਲੱਬ ਮੇਲਾ ਆਦਿ ਹੋਰ ਮੇਲਿਆਂ ਧੁੰਮਾਂ ਪਾਈਆਂ। ਇਸ ਦੇ ਨਾਲ ਰੁਪਿੰਦਰ ਰਿੰਪੀ ਦੀ ਕਮੇਡੀ ਅਤੇ ਫੋਕ-ਗਾਇਕੀ 'ਚ ਵੀ ਪੂਰੀ ਚੜ•ਤ ਰਹੀ। ਹੁਣ ਉਹ ਆਪਣੇ ਵਤਨ ਵਾਪਸ ਪਰਤ ਆਈ ਹੈ।


Tags: Rupinder RimpyEnglandCanadaPunjabi Singerਰੁਪਿੰਦਰ ਰਿੰਪੀਇੰਗਲੈਂਡ ਕੇਨੈਡਾ