FacebookTwitterg+Mail

ਪਹਿਲੀ ਵਾਰ ਰੈਂਪਵਾਕ 'ਤੇ ਦਿਸੀ 'ਬਿੱਗ ਬੌਸ' ਫੇਮ ਅਦਾਕਾਰਾ

saba khan instagram pics
23 May, 2019 11:18:12 AM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਮੁਕਾਬਲੇਬਾਜ਼ ਸਬਾ ਖਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਬਾ ਬਲੈਕ ਕਲਰ ਦੇ ਗਾਊਨ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
Punjabi Bollywood Tadka,saba khan image hd photo wallpaper pics gallery download,ਸਬਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਬਲੈਕ ਕਲਰ ਦੀ ਬਟਰਫਲਾਈ ਸ਼ੇਪਡ ਹੇਅਰ ਅਕਸੈਸਰੀਜ ਨਾਲ ਸਬਾ ਨੂੰ ਰਾਣੀ ਲੁੱਕ ਮਿਲਿਆ ਹੈ। ਸਬਾ ਦੀਆਂ ਇਹ ਤਸਵੀਰਾਂ ਕਿਸੇ ਇਵੈਂਟ ਦੀਆਂ ਹਨ। ਇਵੈਂਟ 'ਚ ਸਭਾ ਖਾਨ ਸ਼ੋਅ ਸਟੋਪਰ ਸੀ।
Punjabi Bollywood Tadka,saba khan image hd photo wallpaper pics gallery download,ਸਬਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਸ ਦੌਰਾਨ ਉਨ੍ਹਾਂ ਨੇ ਰੈਂਪਵਾਕ ਵੀ ਕੀਤਾ। ਸਬਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Punjabi Bollywood Tadka,saba khan image hd photo wallpaper pics gallery download,ਸਬਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦੇਈਏ ਕਿ 'ਬਿੱਗ ਬੌਸ' ਦੇ ਘਰ 'ਚ ਉਹ ਘੱਟ ਸਮੇਂ ਤੱਕ ਰਹੀ ਪਰ ਪ੍ਰੋਫੈਸ਼ਨਲ ਲਾਈਫ 'ਚ ਉਨ੍ਹਾਂ ਦੇ ਸਿਤਾਰੇ ਕਾਫੀ ਉੱਚੇ ਹਨ। ਦੱਸ ਦੇਈਏ ਕਿ ਸਬਾ ਜਲਦ ਹੀ ਟੀ.ਵੀ. ਦੇ ਇਕ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ।
Punjabi Bollywood Tadka,saba khan image hd photo wallpaper pics gallery download,ਸਬਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,saba khan image hd photo wallpaper pics gallery download,ਸਬਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,saba khan image hd photo wallpaper pics gallery download,ਸਬਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Saba KhanInstagramBigg Boss 12Ramp WalkTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.