FacebookTwitterg+Mail

'ਸੈਕਰੇਡ ਗੇਮਸ' ਦੇ ਦੂਜੇ ਸੀਜ਼ਨ 'ਚ ਸਰਤਾਜ ਤੇ ਗਣੇਸ਼ ਦਾ ਹੋਵੇਗਾ ਵੱਖਰਾ ਅੰਦਾਜ਼

sacred games 2 new posters  saif ali khan and nawazuddin siddiqui are back
12 May, 2019 09:31:30 AM

ਮੁੰਬਈ(ਬਿਊਰੋ)— ਵੈੱਬ ਸੀਰੀਜ਼ 'ਸੈਕਰੇਡ ਗੇਮਸ' ਆਪਣੇ ਦੂਜੇ ਸੀਜ਼ਨ ਨਾਲ ਜਲਦ ਹੀ ਆਉਣ ਵਾਲੀ ਹੈ। ਪਹਿਲੀ ਸੀਰੀਜ਼ ਦੇ ਸਾਰੇ ਕਿਰਦਾਰ ਲੋਕਾਂ ਨੂੰ ਖੂਬ ਪਸੰਦ ਆਏ ਸਨ ਅਤੇ ਸੀਰੀਜ਼ ਨੇ ਲੋਕਾਂ ਦੀ ਪਸੰਦ ਬਣਨ 'ਚ ਜ਼ਿਆਦਾ ਸਮਾਂ ਨਹੀਂ ਲਿਆ।

 
 
 
 
 
 
 
 
 
 
 
 
 
 

Pichli baar kya bola tha Ganesh bhai ko ? Aukaaat...!!! #GaneshGaitonde2.0 @SacredGames_TV @netflix_in @anuragkashyap72

A post shared by Nawazuddin Siddiqui (@nawazuddin._siddiqui) on May 9, 2019 at 10:22pm PDT


ਸੀਰੀਜ਼ 'ਚ ਗਣੇਸ਼ ਗਾਏਤੋਂਡੇ ਦਾ ਕਿਰਦਾਰ ਬਾਲੀਵੁੱਡ ਦੇ ਕਮਾਲ ਦੇ ਐਕਟਰ ਨਵਾਜ਼ੂਦੀਨ ਸਿੱਦੀਕੀ ਨੇ ਨਿਭਾਇਆ ਸੀ। ਜਿਸ ਤੋਂ ਬਾਅਦ ਉਹ ਇਸ ਦੇ ਦੂਜੇ ਪਾਰਟ 'ਚ ਵੀ ਨਜ਼ਰ ਆਉਣਗੇ ਅਤੇ ਆਪਣਾ ਲੁੱਕ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਲੁੱਕ 'ਚ ਉਹ ਨਵੇਂ ਅੰਦਾਜ਼ 'ਚ ਨਜ਼ਰ ਆ ਹਨ। ਲੁੱਕ ਨੂੰ ਸ਼ੇਅਰ ਕਰਦੇ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ।


ਨੈਟਫਲਿਕਸ ਇੰਡੀਆ ਨੇ ਸੈਫ ਅਲੀ ਖਾਨ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਪੋਸਟਰ 'ਚ ਸੈਫ ਅਲੀ ਨੇ ਲਿਖੀਆ ਹੈ ਕਿ ਜੇਕਰ ਸਰਤਾਜ ਨੂੰ ਸਿਸਟਮ ਬਦਲਣਾ ਹੈ ਤਾਂ ਖੇਡ ਤਾਂ ਖੇਡਣਾ ਹੀ ਪਵੇਗਾ। ਸੈਫ ਅਲੀ ਅਤੇ ਨਵਾਜ਼ ਦੇ ਨਵੇਂ ਪੋਸਟਰਸ ਨੂੰ ਦੇਖਣ ਤੋਂ ਬਾਅਦ ਸੀਰੀਜ਼ ਦਾ ਇੰਤਜ਼ਾਰ ਹੋਰ ਜ਼ਿਆਦਾ ਵਧ ਗਿਆ ਹੈ।


Tags: Sacred Games 2Saif Ali KhanNawazuddin SiddiquiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.