FacebookTwitterg+Mail

SAG Awards 2019 : ਰੈੱਡ ਕਾਰਪੇਟ 'ਤੇ ਹਾਲੀਵੁੱਡ ਸੁੰਦਰੀਆਂ ਨੇ ਵਰ੍ਹਾਇਆ ਹੁਸਨ ਦਾ ਕਹਿਰ

sag awards 2019
29 January, 2019 01:16:08 PM

ਲਾਂਸ ਏਜਲਸ (ਬਿਊਰੋ) — ਸਕ੍ਰੀਨ ਐਕਟਰਸ ਗਿਲਡ (ਐੱਸ. ਏ. ਜੀ) ਐਵਾਰਡਜ਼ 'ਚ ਮਾਰਵਨ ਸਟੂਡੀਓਜ਼ ਦੀ 'ਬਲੈਕ ਪੈਂਥਰ' ਨੂੰ 'ਬੈਸਟ ਕਾਸਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦੋਂਕਿ ਰਾਮੀ ਮਾਲੇਕ ਤੇ ਗਲੇਨ ਕਲੋਜ ਸਰਵਸ਼੍ਰੇਠ ਕਲਾਕਾਰ ਦੇ ਰੂਪ 'ਚ ਉਭਰੇ ਹਨ।

Punjabi Bollywood Tadka

ਖਬਰਾਂ ਮੁਤਾਬਕ, 2019 ਦੇ ਐੱਸ. ਏ. ਜੀ. ਐਵਾਰਡਜ਼ ਦਾ ਬੀਤੇ ਐਤਵਾਰ ਸ਼ਾਮ ਆਯੋਜਨ ਕੀਤਾ ਗਿਆ ਸੀ, ਜਿਸ 'ਚ ਹਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

Punjabi Bollywood Tadka

ਇਸ ਦੌਰਾਨ ਹਾਲੀਵੁੱਡ ਹਸੀਨਾਵਾਂ ਨੇ ਆਪਣੇ ਹੌਟ ਤੇ ਬੋਲਡ ਲੁੱਕ ਨਾਲ ਫੈਨਜ਼ ਦੇ ਦਿਲ ਲੁੱਟੇ। 

Punjabi Bollywood Tadka
ਦੱਸਣਯੋਗ ਹੈ ਕਿ ਐੱਸ. ਏ. ਜੀ. ਐਵਾਰਡਜ਼ ਦੀ ਰੈੱਡ ਕਾਰਪੇਟ 'ਤੇ ਸੁੰਦਰੀਆਂ ਨੇ ਆਪਣੇ-ਆਪਣੇ ਲੁੱਕ ਨਾਲ ਲਾਈਮਲਾਈਟ ਲੁੱਟੀ।

Punjabi Bollywood Tadka

ਇਸ ਈਵੈਂਟ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: SAG Awards 2019 Red Carpet 25th Annual Screen Actors Guild Awards Lady Gaga Catherine Zeta Julia Garner Lyric Ross Gemma Chan Marin Hinkle

Edited By

Sunita

Sunita is News Editor at Jagbani.