ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਨੂੰ 5 ਮਹੀਨੇ ਪੂਰੇ ਹੋ ਚੁੱਕੇ ਹਨ। ਹੁਣ ਉਸ ਦੇ ਸਾਬਕਾ ਪ੍ਰੇਮੀ ਤੇ ਬਿਜ਼ਨੈੱਸਮੈਨ ਸਾਹਿਰ ਬੈਰੀ ਨੇ ਵੀ ਵਿਆਹ ਕਰਵਾ ਲਿਆ ਹੈ। ਸਾਹਿਰ ਨੇ ਦਿੱਲੀ ਦੇ ਗ੍ਰੈਂਡ ਸੈਰੇਮਨੀ ਕਰਕੇ ਆਪਣੀ ਪ੍ਰੇਮਿਕਾ ਸਾਵਿਤਰੀ ਸਿੰਘ ਨਾਲ ਵਿਆਹ ਕਰਵਾ ਲਿਆ ਹੈ।
![Punjabi Bollywood Tadka](https://static.jagbani.com/multimedia/14_16_30714000027-ll.jpg)
ਇਸ ਕਪੱਲ ਦੇ ਵਿਆਹ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ, ਅਦਨਾਨ ਸਾਮੀ, ਏ ਆਰ ਰਹਿਮਾਨ ਤੇ ਸੁਖਬੀਰ ਵਰਗੇ ਵੱਡੇ ਕਲਾਕਾਰਾਂ ਨੇ ਪਰਫਾਰਮੈਂਸ ਦਿੱਤੀ।
![Punjabi Bollywood Tadka](https://static.jagbani.com/multimedia/14_16_30619000026-ll.jpg)
ਦਿੱਲੀ 'ਚ ਹੋਈ ਕਪੱਲ ਦੀ ਸੰਗੀਤ ਸੈਰੇਮਨੀ 'ਚ 3 ਹਜ਼ਾਰ ਤੋਂ ਜ਼ਾਦਾ ਲੋਕ ਸ਼ਾਮਲ ਹੋਏ ਸਨ। ਸਾਵਿਤਰੀ ਬਿਜ਼ਨੈੱਸਮੈਨ ਕੇਪੀ ਸਿੰਘ ਦੀ ਗ੍ਰਾਂਡਡਾਟਰ ਹੈ।
![Punjabi Bollywood Tadka](https://static.jagbani.com/multimedia/14_16_30917000029-ll.jpg)
ਦੱਸ ਦੇਈਏ ਕਿ ਸੋਨਮ ਨੇ ਕਦੇ ਆਪਣੀ ਨਿੱਜੀ ਜ਼ਿੰਦਗੀ 'ਤੇ ਗੱਲ ਨਹੀਂ ਕੀਤੀ ਤੇ ਨਾ ਹੀ ਉਸ ਨੇ ਕਦੇ ਸਾਹਿਰ ਬੈਰੀ ਨਾਲ ਆਪਣੇ ਰਿਸ਼ਤੇ ਨੂੰ ਐਕਸੈਪਟ ਕੀਤਾ।
![Punjabi Bollywood Tadka](https://static.jagbani.com/multimedia/14_16_30425000025-ll.jpg)
ਹਾਲਾਂਕਿ ਇਹ ਕਪੱਲ ਪਾਰਟੀ ਤੇ ਮੂਵੀ ਡੇਟ 'ਤੇ ਦੇਖਿਆ ਜਾਂਦਾ ਸੀ। ਸਾਹਿਰ ਨੂੰ ਸੋਨਮ ਦੀ ਛੋਟੀ ਭੈਣ ਰਿਆ ਕਪੂਰ ਵੀ ਕਾਪੀ ਚੰਗੇ ਤਰੀਕੇ ਨਾਲ ਜਾਣਦੀ ਸੀ।
![Punjabi Bollywood Tadka](https://static.jagbani.com/multimedia/14_16_30246000024-ll.jpg)
ਸੋਨਮ ਦਾ ਰਿਲੇਸ਼ਨਸ਼ਿਪ ਸਾਹਿਰ ਨਾਲ ਲਗਭਗ 1 ਸਾਲ ਤੱਰ ਚੱਲਿਆ ਸੀ। ਉਂਝ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਟੀਨਏਜ਼ 'ਚ ਸੋਨਮ ਇਕ ਲੜਕੇ ਨੂੰ ਡੇਟ ਕਰਦੀ ਸੀ।
![Punjabi Bollywood Tadka](https://static.jagbani.com/multimedia/14_16_30148000023-ll.jpg)
![Punjabi Bollywood Tadka](https://static.jagbani.com/multimedia/14_16_30056000022-ll.jpg)
![Punjabi Bollywood Tadka](https://static.jagbani.com/multimedia/14_16_29957000021-ll.jpg)