FacebookTwitterg+Mail

ਸੈਫ-ਕਰੀਨਾ ਦੀ ਪਾਰਟੀ 'ਚ ਪਹੁੰਚੇ ਇਬ੍ਰਾਹਿਮ-ਸਾਰਾ, ਪ੍ਰੇਮੀ ਨਾਲ ਦਿਖੀ ਕਰਿਸ਼ਮਾ

saif ali khan
25 December, 2017 01:33:28 PM

ਮੁੰਬਈ (ਬਿਊਰੋ)— ਅੱਜ ਕ੍ਰਿਸਮਸ ਦਾ ਤਿਉਹਾਰ ਪੂਰੇ ਦੇਸ਼ 'ਚ ਬੜੇ ਹੀ ਧੁੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਇਸ ਦਿਨ ਨੂੰ ਖਾਸ ਬਣਾਉਣ 'ਚ ਰੁੱਝੇ ਹੋਏ ਹਨ। ਬੀਤੇ ਦਿਨ ਅਭਿਨੇਤਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ ਆਪਣੇ ਘਰ 'ਚ ਕ੍ਰਿਸਮਸ ਦੀ ਪਾਰਟੀ ਰੱਖੀ ਜਿਸ 'ਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਪਹੁੰਚੇ।

Punjabi Bollywood Tadka
ਇਸ ਪਾਰਟੀ 'ਚ ਸੈਫ ਦਾ ਬੇਟਾ ਇਬ੍ਰਾਹਿਮ ਵੀ ਪਹੁੰਚਿਆ। ਇਬ੍ਰਾਹਿਮ ਜਦੋਂ ਪਾਰਟੀ ਕਰਨ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਇਹ ਤਸਵੀਰਾਂ ਕਲਿਕ ਕੀਤੀਆਂ ਗਈ।

Punjabi Bollywood Tadka
ਇਸ ਮੌਕੇ ਕ੍ਰਿਸ਼ਮਾ ਕਪੂਰ ਆਪਣੇ ਪ੍ਰੇਮੀ ਸੰਦੀਪ ਨਾਲ ਦਿਖਾਈ ਦਿੱਤੀ। ਕਰਿਸ਼ਮਾ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।

Punjabi Bollywood Tadka

ਇਸ ਮੌਕੇ ਸੈਫ ਦੀ ਬੇਟੀ ਸਾਰਾ ਅਲੀ ਖਾਨ ਵੀ ਨਜ਼ਰ ਆਈ ਸੀ। ਸਾਰਾ ਬਲੈਕ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ।

Punjabi Bollywood Tadka

ਸੈਫ ਦੀ ਭੈਣ ਸੋਹਾ ਅਲੀ ਖਾਨ ਆਪਣੇ ਪਤੀ ਕੁਣਾਲ ਖੇਮੂ ਨਾਲ ਪਹੁੰਚੀ। 

Punjabi Bollywood Tadka


Tags: Saif Ali Khan Kareena Kapoor Christmas Party Ibrahim Ali Khan Sara Ali Khan Bollywood Actor