FacebookTwitterg+Mail

ਪਾਪਾ ਸੈਫ ਨਾਲ ਬੈਡਮਿੰਟਨ ਖੇਡਦੇ ਨਜ਼ਰ ਆਏ ਨੰਨ੍ਹੇ ਤੈਮੂਰ, ਦੇਖੋ ਕਿਊਟ ਤਸਵੀਰਾਂ

saif ali khan
06 August, 2018 09:58:05 AM

ਮੁੰਬਈ (ਬਿਊਰੋ)—ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਸ਼ਹਿਯਾਦੇ ਯਾਨੀ ਤੈਮੂਲ ਅਲੀ ਖਾਨ ਰੋਜ਼ ਹੀ ਸੁਰਖੀਆਂ ਵਿਚ ਰਹਿੰਦੇ ਹਨ। ਅਕਸਰ ਉਨ੍ਹਾਂ ਦੀਆਂ ਮਾਸੂਮ ਅੰਦਾਵਾਂ ਪਾਪਾ ਨੂੰ ਆਪਣਾ ਦੀਵਾਨਾ ਬਣਾ ਲੈਂਦੀਆਂ ਹਨ। ਤੈਮੂਰ ਉਨ੍ਹਾਂ ਸਟਾਰ ਕਿੱਡਸ 'ਚੋਂ ਹਨ ਜਿਨ੍ਹਾਂ ਦੀਆਂ ਤਸਵੀਰਾਂ ਲੱਗਭੱਗ ਅਕਸਰ ਦੇਖਣ ਨੂੰ ਮਿਲਦੀਆਂ ਹਨ।
Punjabi Bollywood Tadka
ਤੈਮੂਰ ਦੇ ਵੱਖ-ਵੱਖ ਅੰਦਾਜ਼ ਸਾਨੂੰ ਰੋਜ਼ ਦੇਖਣ ਨੂੰ ਮਿਲਦੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਆਪਣੇ ਪਾਪੇ ਨਾਲ ਬੈਡਮਿੰਟਨ ਦੀ ਟ੍ਰੇਨਿੰਗ ਲੈਂਦੇ ਨਜ਼ਰ ਆਏ।
Punjabi Bollywood Tadka
ਤਸਵੀਰਾਂ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਤੈਮੂਰ ਹੱਥ ਵਿਚ ਬੈਡਮਿੰਟਨ ਲਈ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ।
Punjabi Bollywood Tadka
ਦਰਅਸਲ ਸੈਫ ਅਲੀ ਖਾਨ ਬੈਡਮਿੰਟਨ ਖੇਡਣ ਨਿਕਲੇ ਸਨ ਇਸ ਦੌਰਾਨ ਉਹ ਬੇਟੇ ਤੈਮੂਰ ਨੂੰ ਆਪਣੇ ਨਾਲ ਲੈ ਗਏ।
Punjabi Bollywood Tadka
ਬੈਡਮਿੰਟਨ ਦੇਖ ਤੈਮੂਰ ਦਾ ਵੀ ਦਿਲ ਮਚਲ ਗਿਆ ਅਤੇ ਉਹ ਵੀ ਇਸ ਖੇਡ ਵਿਚ ਹੱਥ ਅਜਮਾਉਣ ਲੱਗੇ।
Punjabi Bollywood Tadka
ਇਸ ਦੌਰਾਨ ਸੈਫ ਅਲੀ ਖਾਨ ਵੀ ਆਪਣੇ ਲਾਡਲੇ ਬੇਟੇ ਨੂੰ ਬੈਡਮਿੰਟਨ ਸਿਖਾਉਂਦੇ ਨਜ਼ਰ ਆਏ।Punjabi Bollywood Tadka


Tags: Saif Ali KhanTaimur Ali KhanKareena KapoorBaazaarBollywood Actress

Edited By

Manju

Manju is News Editor at Jagbani.