FacebookTwitterg+Mail

ਜਨਮਦਿਨ ਪਾਰਟੀ 'ਚ ਸੈਫ ਦੀ ਬੇਟੀ ਅਤੇ ਭੈਣ ਅੱਗੇ ਫਿੱਕੀ ਪੈ ਗਈ 'ਬੇਬੋ', ਲੈ ਗਈਆਂ ਸਾਰੀ ਲਾਈਮਲਾਈਟ

saif ali khan birthday party
16 August, 2017 02:23:41 PM

ਮੁੰਬਈ— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 16 ਅਗਸਤ ਨੂੰ 47 ਸਾਲ ਦੋ ਹੋ ਗਏ ਹਨ। ਬੁੱਧਵਾਰ ਨੂੰ ਸੈਫ ਦੀ ਜਨਮਦਿਨ ਪਾਰਟੀ  ਆਯੋਜਿਤ ਕੀਤੀ ਗਈ, ਜਿਸ 'ਚ ਸਾਰੀ ਫੈਮਿਲੀ ਮੈਂਬਰਜ਼ ਮੌਜੂਦ ਰਹੇ। ਹਾਲ ਹੀ 'ਚ ਪਾਰਟੀ ਦੀਆਂ ਕੁਝ ਇਨਸਾਈਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਕਰੀਨਾ ਕਪੂਰ ਖਾਨ ਜਿੱਥੇ ਇਕ ਪਾਸੇ ਪਤੀ ਸੈਫ ਨੂੰ ਕੇਕ ਕਟਵਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka

ਉੱਥੇ ਦੂਜੇ ਪਾਸੇ ਉਹ ਆਪਣੀ ਨਨਾਣ ਸੋਹਾ ਅਲੀ ਖਾਨ ਨਾਲ ਉਨ੍ਹਾਂ ਦਾ ਕਾਫੀ ਦੋਸਤਾਨਾ ਸੁਭਾਅ ਦੇਖਣ ਨੂੰ ਮਿਲਿਆ। ਪਾਰਟੀ 'ਚ ਦੋਵੇਂ ਨਨਾਣ ਆ ਰਹੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਸਾਹਮਣੇ ਆਈਆਂ ਪਾਰਟੀ ਦੀਆਂ ਇਨਸਾਈਡ ਤਸਵੀਰਾਂ 'ਚ ਕਰੀਨਾ ਦੀ ਬੇਟੀ ਸਾਰਾ ਅਲੀ ਖਾਨ ਤੇ ਬੇਟੇ ਇਬ੍ਰਾਹਿਮ ਅਲੀ ਖਾਨ ਨਾਲ ਸਪੈਸ਼ਨ ਬਾਂਡਿੰਗ ਦਿਖਾਈ ਦਿੱਤੀ।

Punjabi Bollywood Tadka

ਜਿੱਥੇ ਇਕ ਪਾਸੇ ਮਤਰਈ ਮਾਂ ਕਰੀਨਾ ਨਾਲ ਸੈਫ ਦੇ ਦੋਵੇਂ ਬੱਚੇ ਪੋਜ਼ ਦਿੰਦੇ ਨਜ਼ਰ ਆਏ, ਤਾਂ ਉੱਥੇ ਹੀ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਪਾਰਟੀ 'ਚ ਨਜ਼ਰ ਨਹੀਂ ਆਈ। 

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਦੌਰਾਨ ਦੋਹਾਂ ਬੱਚੇ ਇੱਕਲੇ ਹੀ ਪਾਪਾ ਸੈਫ ਦਜੇ ਘਰ ਪਹੁੰਚੇ ਸਨ। ਉੱਥੇ ਸਾਰਾ ਅਕਸਰ ਕਰੀਨਾ ਨਾਲ ਇਵੈਂਟਜ਼ 'ਚ ਵੀ ਨਜ਼ਰ ਆਉਂਦੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Saif ali khanBirthday partyBollywood celebritySara ali khanSoha ali khanਸੈਫ ਅਲੀ ਖਾਨ ਕਰੀਨਾ ਕਪੂਰ ਖਾਨ