FacebookTwitterg+Mail

Pics: ਪਤੀ ਤੇ ਬੇਟੇ ਨਾਲ ਬੀਚ ਕੰਢੇ ਮਸਤੀ ਕਰਦੀ ਦਿਸੀ ਕਰੀਨਾ

saif ali khan kareena kapoor
20 December, 2018 11:21:50 AM

ਮੁੰਬਈ(ਬਿਊਰੋ)— ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਛੁੱਟੀਆਂ ਇੰਜੋਏ ਕਰ ਰਹੀ ਹੈ। ਕਰੀਨਾ ਬੇਟੇ ਤੈਮੂਰ ਦਾ ਦੂਜਾ ਜਨਮਦਿਨ ਮਨਾਉਣ ਲਈ ਸਾਊਥ ਅਫਰੀਕਾ ਪਹੁੰਚੀ ਹੋਈ ਹੈ।

Punjabi Bollywood Tadka
ਇਸ ਦੌਰਾਨ ਦੀ ਕੁਝ ਬਹੁਤ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ 'ਚ ਕਰੀਨਾ ਪਤੀ ਸੈਫ ਅਤੇ ਬੇਟੇ ਤੈਮੂਰ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਤਸਵੀਰਾਂ 'ਚ ਕਰੀਨਾ ਪਤੀ ਸੈਫ ਨਾਲ ਬੀਚ ਤੇ ਟਾਈਮ ਸਪੈਂਡ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਉਥੇ ਹੀ, ਪਾਪਾ ਸੈਫ ਅਲੀ ਖਾਨ ਵੀ ਬੇਟੇ ਤੈਮੂਰ ਨਾਲ ਕਾਫੀ ਮਸਤੀ ਕਰਦੇ ਨਜ਼ਰ  ਆਏ।

Punjabi Bollywood Tadka
ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Saif Ali Khan Kareena Kapoor South AfricaTaimur Ali Khan

About The Author

manju bala

manju bala is content editor at Punjab Kesari