FacebookTwitterg+Mail

ਸੈਫ ਅਲੀ ਖਾਨ ਦੀ ਫਿਲਮ 'ਹੰਟਰ' ਸਤੰਬਰ 'ਚ ਹੋਵੇਗੀ ਰਿਲੀਜ਼

saif ali khan next project
05 May, 2019 10:14:46 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਚਰਚਾ 'ਚ ਹੈ। ਸੈਫ ਦੀ ਆਉਣ ਵਾਲੀ ਫਿਲਮ 'ਹੰਟਰ' ਸਤੰਬਰ 'ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫਿਲਮ ਦਾ ਨਿਰਮਾਣ ਆਨੰਦ ਐੱਲ ਰਾਏ ਦਾ ਪ੍ਰੋਡਕਸ਼ਨ ਹਾਊਸ 'ਕਲਰ ਯੈਲੋ ਪ੍ਰੋਡਕਸ਼ਨ' ਕਰ ਰਿਹਾ ਹੈ।
Punjabi Bollywood Tadka
ਖਬਰਾਂ ਮੁਤਾਬਕ 1780 ਦੇ ਕਾਲ 'ਤੇ ਆਧਾਰਿਤ ਇਸ ਫਿਲਮ 'ਚ ਸੈਫ ਨੂੰ ਅਸਫਲ ਸਾਧੂ ਦਿਖਾਇਆ ਗਿਆ ਹੈ। ਨਵਦੀਪ ਸਿੰਘ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ 'ਮੁੱਕਾਬਾਜ਼' ਦੀ ਅਦਾਕਾਰਾ ਜੋਯਾ ਹੂਸੈਨ ਅਤੇ ਮਾਨਵ ਵਿਜ ਵੀ ਨਜ਼ਰ ਆਉਣਗੇ। ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਫਿਲਮ ਕਿੰਨੀ ਸਫਲ ਹੋ ਪਾਉਂਦੀ ਹੈ।


Tags: Saif Ali KhanHunterBaazaarHum TumBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.