FacebookTwitterg+Mail

ਭਾਰਤ-ਪਾਕਿਸਤਾਨ ਦੇ ਮੈਚ ਦੌਰਾਨ ਸਾਕਸ਼ੀ ਨੇ ਹੌਟ ਤਸਵੀਰਾਂ ਨਾਲ ਮਚਾਇਆ ਤਹਿਲਕਾ

sakshi chopra
21 June, 2017 10:55:46 AM

ਮੁੰਬਈ— ਬੀਤੇ ਐਤਵਾਰ ਨੂੰ ਇੰਡੀਅਨ ਆਈ. ਸੀ. ਸੀ. ਇੰਡੀਅਨਸ ਟਰਾਫੀ 2017 'ਚ ਭਾਰਤ-ਪਾਕਿਸਤਾਨ ਫਾਈਨਲ ਮੈਚ ਦੌਰਾਨ ਸਾਕਸ਼ੀ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਅੱਗ ਲਾ ਦਿੱਤੀ ਹੈ।

Punjabi Bollywood Tadka

ਸਾਕਸ਼ੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਬਿਕਨੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦਈਏ ਕਿ ਸਾਕਸ਼ੀ ਨੇ ਇਸ ਤਸਵੀਰ 'ਚ ਬਲੈਕ ਰੰਗ ਦੀ ਬਿਕਨੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਹੌਟ ਲਗ ਰਹੀ ਸੀ। ਇਸ ਤਸਵੀਰ 'ਚ ਉਸ ਨੇ ਕਾਫੀ ਮਸਤੀ ਭਰੇ ਅੰਦਾਜ਼ 'ਚ ਪੋਜ ਦਿੱਤੇ ਹਨ।

Punjabi Bollywood Tadka

ਸਾਕਸ਼ੀ ਬਿਕਨੀ 'ਚ ਕਾਫੀ ਸੁਰੱਖਿਆ ਮਹਿਸੂਸ ਕਰਦੀ ਨਜ਼ਰ ਆ ਰਹੀ ਹੈ।


Tags: Sakshi ChopraICC Champions Trophy 2017InstagramBikini Pictureਇੰਡੀਅਨਸ ਆਈ ਸੀ ਸੀ ਚੈਂਪੀਅਨ ਟਰਾਫੀ 2017ਸਾਕਸ਼ੀ ਚੋਪੜਾ ਇੰਸਟਾਗ੍ਰਾਮ