FacebookTwitterg+Mail

ਸਟਾਰ ਕਿੱਡਜ਼ 'ਚ ਹੌਟਨੈੱਸ ਦੀ ਹੈ ਮਾਹਾਰਾਣੀ ਰਾਮਾਨੰਦ ਦੀ ਪੋਤੀ, ਹੌਟ ਤਸਵੀਰਾਂ ਨਾਲ ਮੁੜ ਦਿਖਾਈ ਬੇਸ਼ਰਮੀ

sakshi chopra
29 September, 2017 11:03:09 AM

ਮੁੰਬਈ(ਬਿਊਰੋ)—  90 ਦੇ ਦਹਾਕੇ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਰਾਮਾਇਣ' ਦੇ ਮੇਕਰ ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ ਹਮੇਸ਼ਾ ਹੀ ਹੌਟਨੈੱਸ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸਾਕਸ਼ੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਬੋਲਡ ਤੇ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਕਾਫੀ ਹੌਟ ਨਜ਼ਰ ਆ ਰਹੀ ਹੈ। ਸਾਕਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸਾਕਸ਼ੀ ਚੋਪੜਾ ਹੌਟ ਤਸਵੀਰਾਂ ਕਾਰਨ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

Punjabi Bollywood Tadka

ਰਾਮਾਨੰਦ ਦੀ ਪੋਤੀ ਸਾਕਸ਼ੀ 'ਬਿੱਗ ਬੀ' ਦੀ ਦੋਹਤੀ ਨਵਿਆ ਨਵੇਲੀ, ਪੂਜਾ ਬੇਦੀ ਦੀ ਬੇਟੀ ਆਲੀਆ ਤੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਤੇ ਖੁਸ਼ੀ ਦੀ ਹੌਟਨੈੱਸ ਨੂੰ ਵੀ ਮਾਤ ਦੇ ਰਹੀ ਹੈ।

Punjabi Bollywood Tadka

ਸਟਾਰ ਕਿੱਡਜ਼ 'ਚ ਸਭ ਤੋਂ ਜ਼ਿਆਦਾ ਸੈਕਸੀ ਤੇ ਬੋਲਡ ਰਾਮਾਨੰਦ ਦੀ ਪੋਤੀ ਸਾਕਸ਼ੀ ਚੋਪੜਾ ਨੂੰ ਹੀ ਮੰਨਿਆ ਜਾਂਦਾ ਹੈ।

Punjabi Bollywood Tadka

 

 

A post shared by Saksh☾ (@sakshichopraa) on

 

 

A post shared by Saksh☾ (@sakshichopraa) on

 

Punjabi Bollywood Tadka

Punjabi Bollywood Tadka


Tags: Sakshi ChopraBold PicturesRamanand Sagar Great Grand Daughter Bollywood Celebrityਸਾਕਸ਼ੀ ਚੋਪੜਾ ਇੰਸਟਾਗ੍ਰਾਮ