FacebookTwitterg+Mail

ਲੇਟੈਸਟ ਤਸਵੀਰਾਂ 'ਚ 'ਬਮ ਡਿਗੀ ਡਿਗੀ ਗਰਲ' ਨੇ ਦਿਖਾਈ ਹੌਟਨੈੱਸ

sakshi malik
30 October, 2018 10:36:23 AM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ 'ਤੇ ਹਸੀਨਾਵਾਂ ਦੀ ਕਮੀ ਨਹੀਂ ਹੈ। ਇਨ੍ਹਾਂ 'ਚੋਂ ਇਕ ਹੈ ਸਾਕਸ਼ੀ ਮਲਿਕ। ਅੱਜਕਲ ਸਾਕਸ਼ੀ ਮਲਿਕ ਦੀਆਂ ਹੌਟ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਉਨ੍ਹਾਂ ਨੂੰ ਇੰਸਟਾਗ੍ਰਾਮ ਕੁਈਨ ਵੀ ਕਿਹਾ ਜਾਂਦਾ ਸੀ।

Punjabi Bollywood Tadka

ਏਜੰਸੀ ਲਈ ਮਾਡਲਿੰਗ ਕਰਨ ਵਾਲੀ ਸਾਕਸ਼ੀ ਦੀ ਦੁਨੀਆ ਉਦੋਂ ਬਦਲ ਗਈ, ਜਦੋਂ ਉਨ੍ਹਾਂ ਨੂੰ ਬਾਲੀਵੁੱਡ 'ਚ ਇਕ ਆਈਟਮ ਨੰਬਰ ਕਰਨ ਦਾ ਮੌਕਾ ਮਿਲਿਆ।

Punjabi Bollywood Tadka

ਜੀ ਹਾਂ 'ਸੋਨੂੰ ਦੇ ਟੀਟੂ ਕੀ ਸਵੀਟੀ' ਦੇ ਮਸ਼ਹੂਰ ਗੀਤ 'ਬਮ ਡੀਗੀ ਡੀਗੀ ਬਮ-ਬਮ' ਨੇ ਸਾਕਸ਼ੀ ਦੀ ਕਿਸਮਤ ਬਦਲ ਦਿੱਤੀ।

Punjabi Bollywood Tadka

ਹੌਟ ਅਤੇ ਬੋਲਡ ਤਸਵੀਰਾਂ ਕਾਰਨ ਸਾਕਸ਼ੀ ਦੇ ਸੋਸ਼ਲ ਮੀਡੀਆ 'ਤੇ 20 ਲੱਖ ਤੋਂ ਵਧ ਫਾਲੋਅਰਜ਼ ਹਨ।

Punjabi Bollywood Tadka

ਸਾਕਸ਼ੀ ਦਾ ਇਹ ਅੰਦਾਜ਼ ਦੇਖ ਕੇ ਲੱਗ ਰਿਹਾ ਹੈ ਕਿ ਉਹ ਜਲਦੀ ਹੀ ਫਿਲਮਾਂ 'ਚ ਵੀ ਅਭਿਨੈ ਕਰਦੀ ਦਿਖਾਈ ਦੇਵੇਗੀ।

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka


Tags: Sakshi Malik Instagram ViralBold LookSonu Ke Titu Ki Sweety

Edited By

Chanda Verma

Chanda Verma is News Editor at Jagbani.