FacebookTwitterg+Mail

ਸ਼ੋਅ 'ਚ ਮਾਸਟਰ ਸਲੀਮ ਨੇ ਵਧਾਇਆ ਫੈਨਜ਼ ਦੀ ਮਦਦ ਲਈ ਹੱਥ (ਵੀਡੀਓ)

saleem financially helps his fans
16 September, 2019 02:27:43 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਹਰ ਇਕ ਨੂੰ ਭਾਵੁਕ ਕਰ ਰਹੀ ਹੈ। ਦਰਅਸਲ ਇਹ ਵੀਡੀਓ ਮਾਸਟਰ ਸਲੀਮ ਦੇ ਕਿਸੇ ਸ਼ੋਅ ਦੀ ਹੈ, ਜਿਸ 'ਚ ਮਾਸਟਰ ਸਲੀਮ ਆਪਣੇ ਇਕ ਪ੍ਰਸ਼ੰਸਕ ਦੀ ਆਰਥਿਕ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੋਅ 'ਚ ਜਿੰਨੇ ਵੀ ਮਾਸਟਰ ਸਲੀਮ ਨੂੰ ਪੈਸੇ ਇੱਕਠੇ ਹੁੰਦੇ ਹਨ, ਉਹ ਆਪਣੀ ਪ੍ਰਸ਼ੰਸਕ ਦੀ ਝੋਲੀ 'ਚ ਪਾ ਦਿੰਦੇ ਹਨ। ਹਾਲਾਂਕਿ ਇਸ ਦੌਰਾਨ ਮਾਸਟਰ ਸਲੀਮ ਆਖਦੇ ਹਨ, ਕਿ ਇਹ ਸਾਡੀ ਭੈਣ ਹੈ ਅਤੇ ਇਸ ਭੈਣ ਨੂੰ ਇਲਾਜ਼ ਲਈ ਜਿੰਨੇ ਵੀ ਪੈਸੇ ਦੀ ਲੋੜ ਹੋਵੇਗੀ ਉਹ ਮੈਂ ਦਿਆਂਗਾ। ਇਸ ਦੇ ਨਾਲ ਹੀ ਉਹ ਆਪਣੇ ਸ਼ੋਅ ਨੂੰ ਮੁੜ ਸ਼ੁਰੂ ਕਰ ਦਿੰਦੇ ਹਨ। ਮਾਸਟਰ ਸਲੀਮ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੇ ਹਨ।

 
 
 
 
 
 
 
 
 
 
 
 
 
 

ਲੋਕੀ #ਮਾਸਟਰ_ਸਲੀਮ ਬਹੁਤ ਮਾੜਾ ਕਹਿੰਦੇ ਕੱਲ ਇਹ ਬੀਬੀ ਜਾਗਰਣ ਤੇ ਆੲੀ ਹੋਈ ਸੀ , ਸਲੀਮ ਨੂੰ ਪੱਤਾ ਲੱਗਾ ਕਿ ਇਹਨਾਂ ਦੀ ਕੁੜੀ ਦਾ ਅੈਕਸੀਡੈਟ ਹੋ ਗਿਆ ਤੇ ਇਲਾਜ ਲਈ ਪੈਸੇ ਨੀ ਹੈਗੇ ਤੇ ਫਿਰ ਕਿ ਹੋਇਆਂ ਤੁਸੀਂ ਆਪ ਦੇਖ ਲੋ ..⬇️🇫​🇴​🇱​🇱​🇴​🇼​ 🇵​🇦​🇬​🇪​🇸​⬇️ Krlo follow manu @punjaab_ ... Note: ਜੇ ਤੁਹਾਡੀ 1 ਕਿਡਨੀ ਤੁਹਾਨੂੰ iphone ਦਵਾ ਸਕਦੀ ਐ, ਤਾਂ ਥੋਡਾ ਇਕ like/share/comment ਪੇਜ ਨੂੰ promote ਵੀ ਕਰ ਸਕਦਾ ਏ। @agg_bhut_haii @agg_bani @mr_pendu_06 @_astaad.bande @luchi_aatma__ @lucha_binnu @klolla_on_repeat @ustaad_log @hasslo_khedlo @punjabi_funn_pb03 @hassiya.khedia @hassiyan_krloo @kamine_thoughts_ @ronak_mella @fun__shun_ @oyebinn @pforpunjabi @laktunutunu @mitthiya_klola @oye_aaja_fun_kriye @chaklo_rakhlo . 🔥 Turn On Post Notifications↗ UpNext quote - > 😂 🔥 🔥 🔥 🔥 🔥 *🔥 🔥 🔥 🔥 *🔥 🔥 🔥❤ 🔥 🔥 🔥 🔥 🔥  #parmishverma #sharrymaan #ammyvirk #girl #amrindergill #punjabiquotes  #ranjitbawa  #quote  #babbumaan  #jatti #hollywood  #lovelyprofessionalUniversity #diljitdosanjh  #cute #lpu  #kapurthala #jalandhar  #quotes  #punjaban #garrysandhu  #diljitdosanjh #kaurb #love #picoftheday #prabhgill #instaquote #quoteoftheday #punjabisingers #himanshikhurana Ly🤣🤣feeling awesome 😎😎😂🤪0🤪🤪 🤣🤣ਕਰੋ 🤨🤨🧐🤓comment, Digital India , ਕਲੋਲਾਂ ਹੀ ਆ 😂😂😂😂@agg_bhut_haii #post_chngi_lgge_cmnt_jrur_kreo_g Tag & ਐ comment

A post shared by ਪੰਜਾਬ پنجاب ᏢႮΝᎫᎪᎪᏴ 🌾©️ (@punjaab_) on Sep 15, 2019 at 8:45pm PDT


ਦੱਸਣਯੋਗ ਹੈ ਕਿ ਮਾਸਟਰ ਸਲੀਮ ਦੇ ਗੀਤ ਹਰ ਇਕ ਦੇ ਦਿਲ ਨੂੰ ਸਕੂਨ ਦਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਪੀ. ਟੀ. ਸੀ. ਸਟੂਡੀਓ 'ਤੇ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

 

 
 
 
 
 
 
 
 
 
 
 
 
 
 

Music is my life

A post shared by master Saleem (@mastersaleem786official) on Aug 20, 2019 at 8:43am PDT


Tags: Master SaleemFinancially HelpFansInstagram VideoViralPunjabi Singer

About The Author

sunita

sunita is content editor at Punjab Kesari