FacebookTwitterg+Mail

51 ਸਾਲਾ ਸਲਮਾ ਨੇ ਸਮੁੰਦਰ 'ਚ ਦਿਖਾਈਆਂ ਬੋਲਡ ਅਦਾਵਾਂ

salma hayek bold bikini pics
30 December, 2017 04:42:35 PM

ਮੁੰਬਈ (ਬਿਊਰੋ)— ਨਵੇਂ ਸਾਲ ਦਾ ਜਸ਼ਨ ਪੂਰੀ ਦੁਨੀਆ 'ਚ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ। ਸੈਲੇਬ੍ਰਿਟੀਜ਼ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਨ। ਹਾਲ ਹੀ 'ਚ ਅਭਿਨੇਤਰੀ ਸਲਮਾ ਹਾਇਕ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
Punjabi Bollywood Tadka
ਉਹ ਸਮੁੰਦਰ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਪਰਪਲ ਰੰਗ ਦੀ ਬਿਕਨੀ ਪਹਿਨੀ ਹੋਈ ਹੈ। ਦੱਸਣਯੋਗ ਹੈ ਕਿ ਸਲਮਾ ਦੇ ਇੰਸਟਾਗ੍ਰਾਮ 'ਤੇ 5.4 ਮਿਲੀਅਨ ਫਾਲੋਅਰਜ਼ ਹਨ।
Punjabi Bollywood Tadka
ਇਹ ਮੈਕਸੀਕਨ ਅਭਿਨੇਤਰੀ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ। ਸਲਮਾ ਨੂੰ ਫਿਲਮ 'ਫਰੀਡਾ' 'ਚ ਉਸ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਸਲਮਾ ਆਪਣੀ ਜ਼ਿੰਦਗੀ ਦੇ 5ਵੇਂ ਦਹਾਕੇ 'ਚ ਹੈ ਤੇ ਹੁਣ ਵੀ ਦੁਨੀਆ ਦੀਆਂ ਦਿੱਗਜ ਅਭਿਨੇਤਰੀਆਂ 'ਚ ਸ਼ਾਮਲ ਹੈ।​​​​​​​


Tags: Salma Hayek Instagram Bikini Bold Pics Hollywood Actress