FacebookTwitterg+Mail

Pics : 'ਟਿਊਬਲਾਈਟ' ਦੀ ਰਿਲੀਜ਼ਿੰਗ ਨੂੰ ਸਲਮਾਨ-ਕਬੀਰ ਨੇ ਕੇਕ ਕੱਟ ਕੇ ਕੀਤਾ ਸੈਲੀਬ੍ਰੇਟ

salman khan  kabir khan celebrate the release of their movie
24 June, 2017 12:03:57 PM

ਨਵੀਂ ਦਿੱਲੀ— ਬਾਲੀਵੁੱਡ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਰਿਲੀਜ਼ ਹੋ ਚੁੱਕੀ ਹੈ। 'ਏਕ ਥਾ ਟਾਈਗਰ' ਅਤੇ 'ਬਜਰੰਗੀ ਬਾਈਜਾਨ' ਵਰਗੀਆਂ ਬਾਲਕਬਸਟਰ ਹਿੱਟ ਫਿਲਮਾਂ ਤੋਂ ਬਾਅਦ ਡਾਇਰੈਕਟਰ ਕਬੀਰ ਖਾਨ ਨਾਲ ਸਲਮਾਨ ਖਾਨ ਦੀ ਇਹ ਤੀਜੀ ਫਿਲਮ ਹੈ। ਸਲਮਾਨ ਖਾਨ, ਕਬੀਰ ਖਾਨ ਅਤੇ ਸੋਹੇਲ ਖਾਨ ਨੇ ਆਪਣੇ ਕਰੀਬੀਆਂ ਨਾਲ 'ਟਿਊਬਲਾਈਟ' ਦੀ ਰਿਲੀਜ਼ਿੰਗ ਨੂੰ ਸੈਲੀਬ੍ਰੇਟ ਕੀਤਾ ਹੈ।

Punjabi Bollywood Tadka

ਸਲਮਾਨ ਦੀ ਛੋਟੀ ਭੈਣ ਅਰਪਿਤਾ ਨੇ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੂੰ ਆਪਣੇ ਇੰਲਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਅਰਪਿਤਾ ਨੇ 'ਟਿਊਬਲਾਈਟ' ਦੇ ਸੈਲੀਬ੍ਰੇਸ਼ਨ ਕੇਕ ਦੀ ਤਸਵੀਰ ਨੂੰ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਅਰਪਿਤਾ ਨੇ ਕੇਕ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਟਿਊਬਲਾਈਟ ਕੇਕ! ਲਵਡ ਹਟ!''

Punjabi Bollywood Tadka
ਕਬੀਰ ਖਾਨ ਦੀ 'ਬਜਰੰਗੀ ਭਾਈਜਾਨ' ਅਤੇ 'ਏਕ ਥਾ ਟਾਈਗਰ' ਤੋਂ ਬਾਅਦ ਸਲਮਾਨ ਖਾਨ ਨਾਲ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣੀਆਂ ਦੋ ਫਿਲਮਾਂ ਕਾਫੀ ਹਿੱਟ ਸਾਬਿਤ ਹੋਈਆਂ ਸਨ।

Punjabi Bollywood Tadka


Tags: Bollywood CelebrityTubelightSalman KhanKabir KhanCutting Cakeਟਿਊਬਲਾਈਟਸਲਮਾਨ ਖਾਨਕਬੀਰ ਖਾਨ