FacebookTwitterg+Mail

ਸਲਮਾਨ ਦੀ ਭੈਣ ਅਰਪਿਤਾ ਨੇ ਰੱਖੀ ਦੀਵਾਲੀ ਪਾਰਟੀ, ਬੀ-ਟਾਊਨ ਤੇ ਟੀ. ਵੀ. ਦੀਆਂ ਹਸੀਨਾਵਾਂ ਨੇ ਦਿਖਾਏ ਹੌਟਨੈੱਸ ਦੇ ਰੰਗ

salman khan  katrina kaif  shah rukh khan attend arpita khan diwali party
14 October, 2017 02:01:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਨੇ ਬੀਤੇ ਦਿਨੀਂ ਦੀਵਾਲੀ ਦੀ ਪਾਰਟੀ ਦਾ ਆਯੋਜਨ ਕੀਤਾ। ਅਰਪਿਤਾ ਦੀ ਪਾਰਟੀ 'ਚ ਸ਼ਾਹਰੁਖ ਖਾਨ, ਕੈਟਰੀਨਾ ਕੈਫ, ਏਕਤਾ ਕਪੂਰ ਸਮੇਤ ਕਈ ਬੀ-ਟਾਊਨ ਤੇ ਟੀ. ਵੀ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

Punjabi Bollywood Tadka

ਪਾਰਟੀ 'ਚ ਸ਼ਾਹਰੁਖ ਨੇ ਬਲੈਕ ਕਲਰ ਦਾ ਪਠਾਨੀ ਸੂਟ 'ਚ ਨਜ਼ਰ ਆਏ। ਉਥੇ ਹੀ ਕੈਟਰੀਨਾ ਕੈਫ ਰੈੱਡ ਕਲਰ ਦੀ ਲੰਬੀ ਸ਼ਾਨਦਾਰ ਡਰੈੱਸ 'ਚ ਨਜ਼ਰ ਆਈ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।

Punjabi Bollywood Tadka

ਜਾਣਕਾਰੀ ਮੁਤਾਬਕ ਸਲਮਾਨ ਖਾਨ ਭੈਣ ਦੀ ਪਾਰਟੀ 'ਚ ਦੇਰੀ ਨਾਲ ਪੁੱਜੇ ਸਨ। ਪਾਰਟੀ 'ਚ ਸਲਮਾਨ ਖਾਨ ਦੇ ਪਰਿਵਾਰ ਦੇ ਤਕਰੀਬਨ ਸਾਰੇ ਮੈਂਬਰ ਨਜ਼ਰ ਆਏ।

Punjabi Bollywood Tadka
ਪਾਰਟੀ 'ਚ ਸਲਮਾਨ ਦੇ ਪਰਿਵਾਰ 'ਚੋਂ ਸਲੀਮ ਖਾਨ, ਸਲਮਾ ਖਾਨ, ਅਰਬਾਜ਼ ਖਾਨ, ਸੋਹੇਲ ਖਾਨ, ਸੀਮਾ ਸਚਦੇਵਾ, ਅਲਵੀਰਾ ਅਗਿਨੀਹੋਤਰੀ, ਅਤੁਲ ਅਗਿਨੀਹੋਤਰੀ ਸ਼ਾਮਲ ਹੋਏ। ਇਸ ਤਰ੍ਹਾਂ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਨਾਲ ਪੁੱਜੀ। ਦਿਵਿਆਂਕਾ ਰੈੱਡ ਰੈੱਡ ਰੰਗ ਦੀ ਸਾੜੀ 'ਚ ਕਾਫੀ ਸ਼ਾਨਦਾਰ ਲੱਗ ਰਹੀ ਸੀ।

Punjabi Bollywood Tadka

ਇਸ ਤੋਂ ਇਲਾਵਾ ਪਾਰਟੀ 'ਚ ਐਲੀ ਅਵਰਾਮ, ਕਰਨ ਜੌਹਰ, ਰਾਗਿਨੀ ਖੰਨਾ, ਰਿਤੇਸ਼ ਦੇਸ਼ਮੁੱਖ, ਡੇਜ਼ੀ ਸ਼ਾਹ, ਕਰਿਸ਼ਮਾ ਕਪੂਰ, ਦਿਆ ਮਿਰਜ਼ਾ, ਰਮੇਸ਼ ਤੋਰਾਨੀ, ਚੰਕੀ ਪਾਂਡੇ, ਭਾਰਨਾ ਪਾਂਡੇ, ਹੁਮਾ ਕੁਰੈਸ਼ੀ ਨਜ਼ਰ ਆਏ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Salman Khan Katrina Kaif Shah Rukh KhanArpita Khan Diwali partyਅਰਪਿਤਾ ਸ਼ਰਮਾ ਸਲਮਾਨ ਖਾਨ