FacebookTwitterg+Mail

ਗੋਆ 'ਚ ਤੀਰਅੰਦਾਜ਼ੀ ਕਰਦੇ ਦਿਸੇ ਸਲਮਾਨ, ਵੀਡੀਓ ਵਾਇਰਲ

salman khan
06 January, 2019 09:33:38 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸਲਮਾਨ ਨੇ ਇਸ ਫਿਲਮ ਦੀ ਸ਼ੂਟਿੰਗ ਮੁੰਬਈ, ਆਬੂ ਧਾਬੀ, ਦਿੱਲੀ, ਪੰਜਾਬ 'ਚ ਕੀਤੀ ਹੈ ਅਤੇ ਹੁਣ ਇਸ ਦੀ ਸ਼ੂਟਿੰਗ ਗੋਆ 'ਚ ਹੋਣੀ ਹੈ, ਜਿਸ ਲਈ ਸਲਮਾਨ ਸਪੌਟ 'ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸਲਮਾਨ ਦੀ ਗੋਆ 'ਚ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇੱਥੇ ਵਿਹਲੇ ਸਮੇਂ 'ਚ ਸਲਮਾਨ ਆਪਣਾ ਸਮਾਂ ਆਰਚਰੀ ਖੇਡਣ 'ਚ ਬਿਤਾਉਂਦੇ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਲਮਾਨ ਨੇ ਸ਼ਾਨਦਾਰ ਨਿਸ਼ਾਨਾ ਲਾਇਆ ਹੈ।

 
 
 
 
 
 
 
 
 
 
 
 
 
 

Latest😘 What a SHOT ❤️😍 Amazing 🔥🔥🔥Follow ➡️ @mysalmankhan.ig ❤️ for more updates✔️✔️ #katrinakaif @katrinakaif @beingsalmankhan #salmankhan #shahrukhkhan #beinghuman 👑💘 #katrinakaif #Beautiful #beautyqueen #bollywood #biggboss12 ♥❤💙💚💛💜💝💋❣💟😍💞😍♡ ● #zero #bharat ● ● ● ● { Follow for More ➡️ @_mykatrinakaif } ✳️❇️✳️ ● ● ● ● 🎆🎇✨🌟⭐️🌠🎡🗼🍸🍭🍦 ~♥~~♥~~♥~~♥~~♥~~♥~ 🌼 🏵 💞 💥 🖤 😘😍😇😊😉☺🤔😏😝😻🙈 . . [ #ranbirkapoor #thugofhindostan #zero #bollywood #actress #anushkasharma #deepikapadukone #kareenakapoor #sonamkapoor #sonakshisinha #priyankachopra #jacquelinefernandez #aliabhatt #shraddhakapoor #dishapatani #kritisanon #karishmakapoor #sunnyleone #parineetichopra ]

A post shared by SALMAN KHAN FAN CLUB❤️ (@mysalmankhan.ig) on Jan 4, 2019 at 3:49am PST


ਦੱਸ ਦਈਏ ਕਿ ਸਲਮਾਨ ਖਾਨ ਦੀ ਫਿਲਮ 'ਭਾਰਤ' ਈਦ 'ਤੇ ਰਿਲੀਜ਼ ਹੋ ਰਹੀ ਹੈ, ਜਿਸ 'ਚ ਸਲਮਾਨ ਨਾਲ ਕੈਟਰੀਨਾ ਕੈਫ, ਸੁਨੀਲ ਗਰੋਵਰ, ਜੈਕੀ ਸ਼ਰਾਫ, ਤੱਬੂ, ਨੋਰਾ ਫਤੇਹੀ ਅਤੇ ਦੀਸ਼ਾ ਪਟਾਨੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਊਥ ਕੋਰੀਅਨ ਫਿਲਮ 'ਓਥ ਟੂ ਮਾਈ ਫਾਦਰ' ਦਾ ਹਿੰਦੀ ਰੀਮੇਕ ਹੈ।


Tags: Bharat Video Viral Instagram Salman Khan Katrina Kaif Tabu Disha Patani Sunil Grover

Edited By

Sunita

Sunita is News Editor at Jagbani.