FacebookTwitterg+Mail

ਸਲਮਾਨ ਨੇ ਯੂਲੀਆ ਨਾਲ ਗੋਆ 'ਚ ਮਨਾਇਆ ਨਵਾਂ ਸਾਲ

salman khan
07 January, 2019 11:07:30 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਕੇ ਗੋਆ ਤੋਂ ਵਾਪਿਸ ਮੁੰਬਈ ਆ ਗਏ ਹਨ। ਬੀਤੇ ਦਿਨ ਸਲਮਾਨ ਆਪਣੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਤੇ ਅਰਬਾਜ਼ ਦੇ ਮੁੰਡੇ ਅਰਹਾਨ ਖ਼ਾਨ ਨਾਲ ਏਅਰ ਪੋਰਟ 'ਤੇ ਸਪਾਟ ਕੀਤਾ ਗਿਆ।
Punjabi Bollywood Tadka
ਏਅਰਪੋਰਟ 'ਤੇ ਸਲਮਾਨ ਆਪਣੇ ਦਬੰਗ ਅੰਦਾਜ਼ 'ਚ ਨਜ਼ਰ ਆਏ। ਉਨ੍ਹਾਂ ਨੇ ਕਾਲਾ ਚਸ਼ਮਾ, ਫੁੱਲ ਬਾਹਾਂ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਦੱਸ ਦੇਈਏ ਕਿ ਸਲਮਾਨ, ਅਰਹਾਨ ਤੇ ਯੂਲੀਆ ਨੇ ਗੋਆ 'ਚ ਨਵਾਂ ਸਾਲ ਮਨਾਇਆ। ਬਾਲੀਵੁੱਡ ਦੇ ਕਈੇ ਆਪਣੀਆਂ ਛੁੱਟੀਆਂ ਮਨਾ ਕੇ ਵਾਪਿਸ ਆ ਰਹੇ ਹਨ।
Punjabi Bollywood Tadka
ਸਲਮਾਨ ਤੇ ਯੂਲੀਆ ਅਕਸਰ ਇਕੱਠੇ ਦੇਖੇ ਜਾਂਦੇ ਹਨ। ਯੂਲੀਆ ਸਲਮਾਨ ਖ਼ਾਨ ਦੇ ਪਰਿਵਾਰ ਦੇ ਵੀ ਕਾਫ਼ੀ ਕਰੀਬ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ 'ਭਾਰਤ' ਈਦੇ 'ਤੇ ਰਿਲੀਜ਼ ਹੋ ਰਹੀ ਹੈ। ਜਿਸ 'ਚ ਸਲਮਾਨ ਨਾਲ ਕੈਟਰੀਨਾ ਕੈਫ, ਸੁਨੀਲ ਗਰੋਵਰ, ਜੈਕੀ ਸ਼ਰਾਫ, ਤੱਬੂ, ਨੋਰਾ ਫਤੇਹੀ ਅਤੇ ਦਿਸ਼ਾ ਪਾਟਨੀ ਨਜ਼ਰ ਆਉਣ ਵਾਲੇ ਹਨ।
Punjabi Bollywood Tadka ਇਹ ਫਿਲਮ ਸਾਊਥ ਕੋਰੀਅਨ ਫਿਲਮ 'ਓਥ ਟੂ ਮਾਈ ਫਾਦਰਾ' ਦਾ ਹਿੰਦੀ ਰੀਮੇਕ ਹੈ।


Tags: Salman KhanIulia VanturArhaan Khan

About The Author

manju bala

manju bala is content editor at Punjab Kesari