FacebookTwitterg+Mail

ਨੰਨ੍ਹੇ ਆਹਿਲ ਨਾਲ ਮਸਤੀ ਕਰਦੇ ਨਜ਼ਰ ਆਏ ਸਲਮਾਨ

salman khan
24 March, 2019 10:20:50 AM

ਜਲੰਧਰ(ਬਿਊਰੋ)— ਸਲਮਾਨ ਖਾਨ ਇਨੀਂ ਦਿਨੀਂ ਆਪਣੇ ਹੋਮ ਪ੍ਰੋਡਕਸ਼ਨ ਦੀ ਆਉਣ ਵਾਲੀ ਫਿਲਮ 'ਨੋਟਬੁੱਕ' ਦੇ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਫਿਲਮ ਰਾਹੀਂ ਮੋਹਨੀਸ਼ ਬਹਿਲ  ਦੀ ਧੀ ਪ੍ਰਨੂਤਨ ਬਹਿਲ ਅਤੇ ਜ਼ਹੀਰ ਇਕਬਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਇਸ ਵਿਚਕਾਰ ਸਲਮਾਨ ਖਾਨ ਦੀ ਭੈਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।

ਅਰਪਿਤਾ ਨੇ ਸ਼ੇਅਰ ਕੀਤੀ ਇਕ ਤਸਵੀਰ

ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਲਮਾਨ ਖਾਨ ਆਪਣੇ ਭਾਣਜੇ ਆਹਿਲ ਅਤੇ ਭੈਣ ਅਰਪਿਤਾ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਤਿੰਨਾਂ ਦੀ ਜ਼ਬਰਦਸਤ ਬਾਂਡਿੰਗ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਪਿਤਾ ਨੇ ਕੈਪਸ਼ਨ 'ਚ ਲਿਖਿਆ ਕਿ, 'ਇਕ ਫਰੇਮ 'ਚ ਮੇਰੀ ਜ਼ਿੰਦਗੀ, ਮੇਰਾ ਭਰਾ ਤੇ ਮੇਰਾ ਬੇਟਾ। ਭਗਵਾਨ ਨੂੰ ਧੰਨਵਾਦ ਇਸ ਅਸ਼ੀਰਵਾਦ ਲਈ।''

 
 
 
 
 
 
 
 
 
 
 
 
 
 

My life in one frame😍 My brother & My son. Thank you god for the choicest blessing 🙏

A post shared by Arpita Khan Sharma (@arpitakhansharma) on Mar 22, 2019 at 2:42am PDT



ਜਾਣਕਾਰੀ ਲਈ ਦੱਸ ਦੇਈਏ ਕਿ, ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਸਲਮਾਨ ਆਪਣੇ ਭਾਣਜੇ ਨਾਲ ਪਿਆਰ ਕਰਦੇ ਹੋਏ ਨਜ਼ਰ ਆਏ ਹੋਣ। ਉਹ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਅਰਪਿਤਾ ਨੇ ਹੀ ਇਨ੍ਹਾਂ ਦੋਵਾਂ ਦੀ ਕਈਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

Ahil & Mamu banter as always ! Candid moments ❤️ @beingsalmankhan

A post shared by Arpita Khan Sharma (@arpitakhansharma) on Oct 29, 2018 at 1:50am PDT

 


Tags: Salman KhanArpita KhanAhil SharmaInstagramNotebookBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.