FacebookTwitterg+Mail

'ਦਬੰਗ 3' 'ਚ ਸਲਮਾਨ ਖਾਨ ਨਾਲ ਮੌਨੀ ਰਾਏ ਕਰੇਗੀ ਆਈਟਮ ਸਾਂਗ

salman khan
08 April, 2019 10:43:31 AM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫਿਲਮ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ 'ਚ ਸਲਮਾਨ ਖਾਨ ਕਾਫੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਸਨ।


Punjabi Bollywood Tadka
ਹੁਣ ਇਸ ਫਿਲਮ ਨੂੰ ਲੈ ਕੇ ਇਕ ਹੋਰ ਖਬਰ ਹੈ ਕਿ ਸਲਮਾਨ ਅਦਾਕਾਰਾ ਮੌਨੀ ਰਾਏ ਨਾਲ ਆਈਟਮ ਨੰਬਰ ਕਰਨਾ ਚਾਹੁੰਦੇ ਹਨ। ਰਿਪੋਰਟ ਮੁਤਾਬਕ, ਫਿਲਮ ਨਿਰਮਾਤਾ ਅਰਬਾਜ਼ ਖਾਨ 'ਦਬੰਗ 3' ਦੇ ਸਪੈਸ਼ਲ ਗੀਤ ਲਈ ਇਕ ਅਦਾਕਾਰਾ ਲੱਭ ਰਹੇ ਹਨ, ਜਿਸ ਨਾਲ ਜਲਦ ਹੀ ਸ਼ੂਟਿੰਗ ਸ਼ੁਰੂ ਹੋਵੇਗੀ।
Punjabi Bollywood Tadka
ਦੱਸਿਆ ਜਾ ਰਿਹਾ ਹੈ ਕਿ ਉਹ ਮੌਨੀ ਰਾਏ ਅਤੇ ਸੰਨੀ ਲਿਓਨੀ ਵਿਚਕਾਰ ਫੈਸਲਾ ਨਹੀਂ ਲੈ ਪਾ ਰਹੇ ਹਨ ਕਿ ਕਿਸ ਨੂੰ ਫਿਲਮ ਨੂੰ ਲਿਆ ਜਾਵੇ। ਸਲਮਾਨ ਖਾਨ ਇਸ ਲਈ ਮੌਨੀ ਰਾਏ ਨੂੰ ਲੈਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗੀਤ 'ਚ ਖੁੱਦ ਸਲਮਾਨ ਖਾਨ ਵੀ ਨਜ਼ਰ ਆਉਣਗੇ।


Tags: Salman KhanMouni RoyDabangg 3Prabhu DevaSunny LeoneBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.