FacebookTwitterg+Mail

ਇੰਟੀਮੇਟ ਸੀਨ ਕਰਨ 'ਚ ਕੰਫਰਟੇਬਲ ਮਹਿਸੂਸ ਨਹੀਂ ਕਰਦੇ ਸਲਮਾਨ

salman khan
05 June, 2019 10:41:59 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ਇੰਟੀਮੇਟ ਸੀਨ ਕਰਨ 'ਚ ਕੰਫਰਟੇਬਲ ਮਹਿਸੂਸ ਨਹੀਂ ਕਰਦੇ। ਸਲਮਾਨ ਨੇ ਆਪਣੇ ਫਿਮਲੀ ਕਰੀਅਰ 'ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਪਰ 3 ਦਹਾਕਿਆਂ ਦੇ ਆਪਣੇ ਲੰਬੇ ਕਰੀਅਰ 'ਚ ਅੱਜ ਤੱਕ ਸਲਮਾਨ ਨੂੰ ਕਦੇ ਲਿੱਪ-ਲਾਕ ਕਰਦੇ ਨਹੀਂ ਦੇਖਿਆ ਗਿਆ। ਉਹ ਫਿਲਮਾਂ 'ਚ ਇੰਟੀਮੇਟ ਸੀਨ ਕਰਨ ਤੋਂ ਬਚਦੇ ਹਨ।
Punjabi Bollywood Tadka
ਸਲਮਾਨ ਖਾਨ ਕੋਲੋਂ ਜਦੋਂ ਸਕ੍ਰੀਨ 'ਤੇ ਇੰਟੀਮੇਟ ਸੀਨ ਨਾ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ,''ਮੈਂ ਇੰਟੀਮੇਨ ਸੀਨ ਕਰਨ 'ਚ ਬਿਲਕੁਲ ਵੀ ਕੰਫਰਟੇਬਲ ਨਹੀਂ ਹਾਂ। ਅਸੀਂ ਜਦੋਂ ਫੈਮਿਲੀ ਨਾਲ ਬੈਠ ਕੇ ਫਿਲਮਾਂ ਦੇਖਦੇ ਹਾਂ ਅਤੇ ਵਿਚਾਲੇ ਕੋਈ ਕਿਸਿੰਗ ਸੀਨ ਆ ਜਾਂਦਾ ਹੈ ਤਾਂ ਹਰ ਕੋਈ ਇਧਰ-ਉਧਰ ਦੇਖਣ ਲੱਗਦਾ ਹੈ, ਇਹ ਬਹੁਤ ਆਕਵਰਡ ਹੁੰਦਾ ਹੈ।''
Punjabi Bollywood Tadka
ਮੇਰੀਆਂ ਫਿਲਮਾਂ 'ਚ ਬਸ ਸ਼ਰਟ ਉਤਾਰਨ ਤੱਕ ਹੀ ਦਿਖਾਇਆ ਜਾਂਦਾ ਹੈ। ਤੁਸੀਂ ਕਦੇ ਲਵ ਮੇਕਿੰਗ ਸੀਨ ਨਹੀਂ ਦੇਖੇ। ਡਾਇਰੈਕਟਰ ਇੰਟੀਮੇਟ ਸੀਨ ਲਈ ਕਹਿੰਦੇ ਹਨ ਪਰ ਮੈਂ ਨਹੀਂ ਕਰਨਾ ਚਾਹੁੰਦਾ।


Tags: Salman KhanBharatKatrina KaifBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari