FacebookTwitterg+Mail

23 ਸਾਲ ਪਹਿਲੇ ਆਈ ਸੀ ਸਲਮਾਨ ਦੀ ਪਹਿਲੀ ਇਹ 100 ਕਰੋੜੀ ਫਿਲਮ, ਖੱਟੀ ਸੀ ਖੂਬ ਚਰਚਾ

salman khan
29 June, 2017 12:37:43 PM

ਮੁੰਬਈ— ਈਦ 'ਤੇ ਰਿਲੀਜ਼ ਹੋਈ ਸਲਮਾਨ ਦੀ ਫਿਲਮ 'ਟਿਊਬਲਾਈਟ' 5 ਦਿਨਾਂ 'ਚ ਸਿਰਫ 92 ਕਰੋੜ ਦੀ ਕਮਾਈ ਕਰ ਪਾਈ ਹੈ। ਕਰੀਬ 4350 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਆਲੋਚਕ ਤੋਂ ਵੀ ਚੰਗੇ ਰੀਵਿਊ ਨਹੀਂ ਮਿਲੇ ਹਨ। ਉਂਝ ਜੇਕਰ ਸਲਮਾਨ ਦੀ ਪਹਿਲੀ 100 ਕਰੋੜੀ ਫਿਲਮ ਦੀ ਗੱਲ ਕਰੀਏ ਤਾਂ ਇਹ 1994 'ਚ ਆਈ 'ਹਮ ਆਪਕੇ ਹੈਂ ਕੌਣ' ਸੀ। 23 ਸਾਲ ਪਹਿਲੇ ਆਈ ਇਹ ਫਿਲਮ 100 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਵੀ ਸੀ।

Punjabi Bollywood Tadka

ਜਾਣਕਾਰੀ ਮੁਤਾਬਕ 5 ਅਗਸਤ 1994 ਨੂੰ ਨਿਰਦੇਸ਼ਕ ਸੂਰਜ ਆਰ ਬੜਜਾਤਿਆ ਦੇ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'ਹਮ ਆਪਕੇ ਹੈਂ ਕੌਣ' 1982 'ਚ ਆਈ ਫਿਲਮ 'ਨਦੀਆ ਦੇ ਪਾਰ' ਦਾ ਰੀਮੇਕ ਸੀ। ਉਸ ਦੌਰ 'ਚ ਇਸ ਫਿਲਮ ਨੇ ਵਰਲਡਵਾਈਡ ਬਾਕਸ ਆਫਿਸ 'ਤੇ 135 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

Punjabi Bollywood Tadka

ਫਿਲਮ 'ਚ ਸਲਮਾਨ ਖਾਨ, ਮਾਧੁਰੀ ਦੀਕਸ਼ਿਤ, ਮੋਹਨੀਸ਼ ਬਹਿਲ, ਰੇਣੁਕਾ ਸ਼ਹਾਣੇ ਅਤੇ ਆਲੋਕਨਾਥ ਨੇ ਅਹਿਮ ਭੁਮਿਕਾ ਕਿਰਦਾਰ ਨਿਭਾਏ ਸਨ। ਫਿਲਮ ਦੇ ਗੀਤ ਅੱਜ ਵੀ ਵਿਆਹ ਫੰਕਸ਼ਨ ਅਤੇ ਵੈਡਿੰਗ ਐਲਬਮ 'ਚ ਖੂਬ ਸੁਣਨ ਨੂੰ ਮਿਲ ਜਾਂਦੇ ਹਨ।

Punjabi Bollywood Tadka

Hum Aapke Hain Koun

Punjabi Bollywood Tadka

Hum Aapke Hain Koun

Punjabi Bollywood Tadka

Hum Aapke Hain Koun

Punjabi Bollywood Tadka

Hum Aapke Hain Koun

Punjabi Bollywood Tadka

Hum Aapke Hain Koun

Punjabi Bollywood Tadka


Tags: Salman KhanTubelightHum Aapke Hain Koun Madhuri Dixitਸਲਮਾਨਟਿਊਬਲਾਈਟ