FacebookTwitterg+Mail

ਸਲਮਾਨ ਦੀ ਪਾਰਟੀ 'ਚ ਪਹੁੰਚੀ 'ਨਾਗਿਨ', ਮਿਸਟਰੀ ਗਰਲ ਨਾਲ ਦਿਖੇ ਅਰਬਾਜ਼

salman khan
28 December, 2017 01:41:03 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ 52ਵੇਂ ਜਨਮਦਿਨ ਦੀ ਪਾਰਟੀ ਦਾ ਆਯੋਜਨ ਪਨਵੇਲ ਸਥਿਤ ਫਾਰਮ ਹਾਊਸ 'ਚ ਕੀਤਾ ਸੀ। ਇਸ ਜਨਮਦਿਨ ਦੀ ਪਾਰਟੀ 'ਚ ਅਨਿਲ ਕਪੂਰ, ਕੈਟਰੀਨਾ ਕੈਫ, ਬੌਬੀ ਦਿਓਲ, ਸਨੇਹ ਉਲਾਲ ਨਿਖਿਲ ਤ੍ਰਿਵੇਦੀ ਅਤੇ ਨਿਰਮਾਤਾ ਸਾਜ਼ਿਦ ਨਾਡਿਆਵਾਲਾ ਸਮੇਤ ਕਈ ਸਿਤਾਰੇ ਪਹੁੰਚੇ ਸਨ।

Punjabi Bollywood Tadka
ਟੀ. ਵੀ. 'ਤੇ 'ਨਾਗਿਨ' ਨਾਲ ਮਸ਼ਹੂਰ ਹੋਈ ਮੌਨੀ ਰਾਏ ਇਸ ਪਾਰਟੀ ਮੌਕੇ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ। ਇਸ ਪਾਰਟੀ 'ਚ ਪਹੁੰਚੇ ਕਰੀਬ ਹਰ ਇਕ ਸੈਲੀਬ੍ਰਿਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka
ਸਲਮਾਨ ਦੇ ਭਰਾ ਅਰਬਾਜ਼ ਖਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਮਿਸਟਰੀ ਗਰਲ ਨਾਲ ਕਾਰ 'ਚ ਬੈਠੇ ਦਿਖਾਈ ਦਿੱਤੇ। ਹਾਲਾਕਿ ਇਸ ਮਿਸਟਰੀ ਗਰਲ ਨੇ ਕੈਮਰਾ ਦੇਖਦੇ ਹੀ ਆਪਣਾ ਚਿਹਰਾ ਲੁੱਕਾ ਲਿਆ।

Punjabi Bollywood Tadka

ਆਥੀਆ ਸ਼ੈੱਟੀ

Punjabi Bollywood Tadka

ਸਨੇਹਾ ਉਲਾਲ

Punjabi Bollywood Tadka

ਸੰਗੀਤਾ ਬਿਜਲਾਨੀ

Punjabi Bollywood Tadka

ਸਲਮਾਨ ਦੀ ਭਾਣਜੀ ਏਲੀਜ਼ਾ ਖਾਨ

Punjabi Bollywood Tadka

ਸੁਨੀਲ ਸੈੱਟੀ

Punjabi Bollywood Tadka

ਬੌਬੀ ਦਿਓਲ

Punjabi Bollywood Tadka

ਅਨਿਲ ਕਪੂਰ

Punjabi Bollywood Tadka

ਸਲੀਮ ਖਾਨ

Punjabi Bollywood Tadka

ਮਹਿੰਦਰ ਸਿੰਘ ਧੋਨੀ

Punjabi Bollywood Tadka

ਸੂਰਜ ਪੰਚੋਲੀ

Punjabi Bollywood Tadka

ਹੁਮਾ ਕੁਰੈਸ਼ੀ, ਸਾਕਿਬ ਸਲੀਮ

Punjabi Bollywood Tadka

ਵਤਸਲ ਸੇਠ

Punjabi Bollywood Tadka


Tags: Salman Khan Arbaaz Khan Birthday Party Mystery Girl Mouni Roy Bollywood Actor