FacebookTwitterg+Mail

Pics : ਸਲਮਾਨ ਤੋਂ ਬਿਨਾਂ ਡਿਨਰ ਕਰਨ ਪਹੁੰਚਿਆ ਪੂਰਾ ਪਰਿਵਾਰ

salman khan
08 January, 2018 01:19:37 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਸੁਪਰਸਟਾਰ ਸਲਮਾਨ ਖਾਨ ਨੂੰ ਛੱਡ ਕੇ ਪੂਰਾ ਪਰਿਵਾਰ ਬਾਂਦਰਾ ਦੇ ਮਸ਼ਹੂਰ ਰੈਸਟੋਰੈਂਟ 'ਚ ਡਿਨਰ ਕਰਨ ਪਹੁੰਚਿਆ। ਦਰਸਅਲ, ਸਲਮਾਨ ਨਾਗਪੂਰ 'ਚ ਇਕ ਇਵੈਂਟ 'ਚ ਬਿਜ਼ੀ ਸਨ ਜਿਸ ਵਜ੍ਹਾ ਕਰਕੇ ਪਰਿਵਾਰ ਨੂੰ ਬਿਨਾਂ ਉਨ੍ਹਾਂ ਦੇ ਡਿਨਰ 'ਤੇ ਜਾਣਾ ਪਿਆ। ਬਾਂਦਰਾ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਸੋਹੇਲ ਖਾਨ, ਸਲੀਮ ਖਾਨ, ਸਲਮਾ ਸਭ ਮੌਜੂਦ ਸਨ।

Punjabi Bollywood Tadka

ਸਲਮਾਨ ਦੀਆਂ ਦੋਵੇਂ ਭੈਣਾਂ ਅਰਪਿਤਾ ਅਤੇ ਅਲਵੀਰਾ ਆਪਣੇ-ਆਪਣੇ ਪਤੀ ਨਾਲ ਪਹੁੰਚੀਆਂ ਸਨ। ਅਲਵੀਰਾ ਦੀ ਬੇਟੀ ਏਲਿਜਾ ਅਗਨੀਹੋਤਰੀ ਵੀ ਇਸ ਮੌਕੇ ਦਿਖਾਈ ਦਿੱਤੀ। ਇਸ ਤੋਂ ਇਲਾਵਾ ਹੇਲਨ, ਅਰਬਾਜ਼ ਖਾਨ ਦਾ ਬੇਟਾ ਅਰਹਨ ਅਤੇ ਸੋਹੇਲ ਖਾਨ ਦਾ ਬੇਟਾ ਨਿਵਾਰਣ ਇਸ ਡਿਨਰ ਮੌਕੇ ਮੌਜੂਦ ਸਨ। ਆਯੁਸ਼ ਸ਼ਰਮਾ ਇਸ ਮੌਕੇ ਆਪਣੇ ਬੇਟੇ ਨਾਲ ਦਿਖਾਈ ਦਿੱਤੇ।

Punjabi Bollywood Tadka

ਸਲੀਮ ਖਾਨ, ਸੋਹੇਲ ਖਾਨ

Punjabi Bollywood Tadka

ਅਰਬਾਜ਼ ਖਾਨ

Punjabi Bollywood Tadka

ਏਲੀਜ਼ਾ ਅਗਨੀਹੋਤਰੀ

Punjabi Bollywood Tadka

ਨਿਰਵਾਨ ਖਾਨ, ਅਰਹਨ ਖਾਨ

Punjabi Bollywood Tadka

ਹੇਲਨ

Punjabi Bollywood Tadka

ਬੇਟੇ ਨਾਲ ਆਯੁਸ਼ ਸ਼ਰਮਾ

Punjabi Bollywood Tadka


Tags: Salman Khan Arbaaz Khan Sohail Khan Salim Khan Dinner Bollywood Actor