FacebookTwitterg+Mail

PICS : ਸਲਮਾਨ ਦੇ ਪਰਿਵਾਰ ਨੂੰ ਮਿਲਣ ਪੁੱਜੇ ਡੇਵਿਡ, ਜੈਕਲੀਨ ਸਮੇਤ ਕਈ ਸਿਤਾਰੇ

salman khan
07 April, 2018 02:44:45 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਜੇਲ 'ਚ ਹਨ। ਉੱਥੇ ਹੀ ਦੂਜੇ ਪਾਸੇ ਕਈ ਬਾਲੀਵੁੱਡ ਸਟਾਰਜ਼ ਸ਼ੁਕਰਵਾਰ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਪਹੁੰਚੇ।

Punjabi Bollywood Tadka

ਸਲਮਾਨ ਦੇ ਕਰੀਬੀ ਦੋਸਤ ਨਿਰਦੇਸ਼ਕ ਡੇਵਿਡ ਧਵਨ, ਜੈਕਲੀਨ ਫਰਨਾਂਡੀਜ਼, ਵਹੀਦਾ ਰਹਿਮਾਨ, ਹੇਲਨ, ਨਿਰਵਾਣ, ਲਾਲੀ ਧਵਨ ਸਮੇਤ ਕਈ ਸਿਤਾਰ ਪੁੱਜੇ। ਇਹ ਸਿਤਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਬਾਂਦਰਾ ਸਥਿਤ ਗੈਲੇਕਸੀ ਅਪਾਰਟਮੈਂਟ ਪੁੱਜੇ ਸਨ।

Punjabi Bollywood Tadka
ਸਲਮਾਨ ਦੀਆਂ ਦੋਵੇਂ ਭੈਣਾਂ ਅਲਵੀਰਾ ਅਤੇ ਅਰਪਿਤਾ ਜੋਧਪੁਰ 'ਚ ਹੀ ਹਨ, ਉੱਥੇ ਹੀ ਭਰਾ ਅਰਬਾਜ਼ ਖਾਨ ਅਤੇ ਸੋਹੇਲ ਖਾਨ ਮੁੰਬਈ 'ਚ ਮਾਤਾ-ਪਿਤਾ ਸਲੀਮ ਖਾਨ ਅਤੇ ਸਲਮਾ ਖਾਨ ਕੋਲ ਹਨ।

Punjabi Bollywood Tadka
ਦੱਸਣਯੋਗ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲਾ 1998 ਦਾ ਹੈ। ਇਸ ਦੌਰਾਨ ਜੋਧਪੁਰ 'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਸ਼ੂਟਿੰਗ ਦੌਰਾਨ ਸਲਮਾਨ ਸਮੇਤ ਤੱਬੂ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਨੀਲਮ ਸ਼ਿਕਾਰ 'ਤੇ ਗਏ ਸਨ। ਹਾਲਾਂਕਿ ਸੈਫ, ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਇਸ ਮਾਮਲੇ 'ਚ ਬਰੀ ਹੋ ਚੁੱਕੇ ਹਨ।

Punjabi Bollywood Tadka

ਸੀਮਾ ਖਾਨ

Punjabi Bollywood Tadka

ਹੇਲਨ

Punjabi Bollywood Tadka

ਲਾਲੀ ਧਵਨ

Punjabi Bollywood Tadka

ਅਰਬਾਜ਼ ਖਾਨ ਦਾ ਬੇਟਾ ਨਿਰਵਾਣ ਖਾਨ

Punjabi Bollywood Tadka

ਸਲਮਾਨ ਦੇ ਪਰਿਵਾਰਕ ਦੋਸਤ

Punjabi Bollywood Tadka


Tags: Salman Khan David Dhawan Jacqueline Fernandez Helen Black Buck Case Bollywood Actor

Edited By

Kapil Kumar

Kapil Kumar is News Editor at Jagbani.