FacebookTwitterg+Mail

PICS : ਏਅਰਪੋਰਟ 'ਤੇ ਪਹਿਲੀ ਵਾਰ ਸਲਮਾਨ ਖਾਨ ਨੇ ਬਾਡੀਗਾਰਡ ਸ਼ੇਰਾ ਨਾਲ ਕੀਤੀ ਮਸਤੀ

salman khan
20 June, 2018 05:18:20 PM

ਮੁੰਬਈ (ਬਿਊਰੋ)— ਸਲਮਾਨ ਖਾਨ ਅੱਜਕਲ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੇਸ 3' ਦੀ ਬਿਹਤਰੀਨ ਕਮਾਈ ਦਾ ਜਸ਼ਨ ਮਨਾ ਰਹੇ ਹਨ। ਸਲਮਾਨ ਖਾਨ ਦੀ ਫਿਲਮ 'ਰੇਸ 3' ਨੂੰ ਸੋਸ਼ਲ ਮੀਡੀਆ 'ਤੇ ਭਾਵੇਂ ਹੀ ਟਰੋਲ ਕੀਤਾ ਜਾ ਰਿਹਾ ਹੋਵੇ ਪਰ ਫਿਲਮ ਦੀ ਕਮਾਈ 'ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ।

Punjabi Bollywood Tadka

ਹਾਲ ਹੀ 'ਚ ਸਲਮਾਨ ਏਅਰਪੋਰਟ 'ਤੇ ਸਪਾਟ ਹੋਏ, ਜਿੱਥੇ ਉਨ੍ਹਾਂ ਦੇ ਚਿਹਰੇ 'ਤੇ ਫਿਲਮ ਦੀ ਸਫਲਤਾ ਦੀ ਖੁਸ਼ੀ ਸਾਫ ਦਿਖ ਰਹੀ ਸੀ।

Punjabi Bollywood Tadka

ਇਸ ਦੌਰਾਨ ਬਾਡੀਗਾਰਡ ਸ਼ੇਰਾ ਨਾਲ ਸਲਮਾਨ ਪਹਿਲੀ ਵਾਰ ਮਸਤੀ ਕਰਦੇ ਹੋਏ ਦਿਖੇ।

Punjabi Bollywood Tadka

ਇਸ ਮੌਕੇ ਸਲਮਾਨ ਬਲਿਊ ਜੀਨਸ ਅਤੇ ਟੀ-ਸ਼ਰਟ 'ਚ ਕੂਲ ਅੰਦਾਜ਼ 'ਚ ਦਿਖੇ।

Punjabi Bollywood Tadka

ਸ਼ੇਰਾ ਭਾਵੇਂ ਹੀ ਸਲਮਾਨ ਦੇ ਬਾਡੀਗਾਰਡ ਹਨ ਪਰ ਉਹ ਖਾਨ ਪਰਿਵਾਰ ਦੇ ਬੇਹੱਦ ਕਰੀਬ ਹੈ।

Punjabi Bollywood Tadka


Tags: Salman KhanBodyguard Shera AirportRace 3

Edited By

Chanda Verma

Chanda Verma is News Editor at Jagbani.