FacebookTwitterg+Mail

ਕੈਟਰੀਨਾ ਕਾਰਨ ਪਈ ਸਲਮਾਨ-ਯੂਲੀਆ ਦੇ ਰਿਸ਼ਤੇ 'ਚ ਦਰਾਰ, ਇਹ ਰਿਹੈ ਸਬੂਤ

salman khan
23 June, 2018 05:18:34 PM

ਮੁੰਬਈ (ਬਿਊਰੋ)— ਅੱਜਕਲ ਸਲਮਾਨ ਅਤੇ ਯੂਲੀਆ ਵਿਚਕਾਰ ਕੁਝ ਵੀ ਸਹੀ ਨਹੀਂ ਚੱਲ ਰਿਹਾ। ਇਹ ਅਸੀਂ ਨਹੀਂ ਕਹਿ ਰਹੇ ਬਲਕਿ ਖਬਰਾਂ ਆ ਰਹੀਆਂ ਹਨ ਅਤੇ ਸ਼ਾਇਦ ਕਿਤੇ ਨਾ ਕਿਤੇ ਇਹ ਖਬਰਾਂ ਸਹੀ ਵੀ ਹਨ, ਕਿਉਂਕਿ ਸਲਮਾਨ ਤਾਂ ਕੈਟਰੀਨਾ ਨੂੰ ਲੈ ਕੇ ਅਮਰੀਕਾ ਰਵਾਨਾ ਵੀ ਹੋ ਗਏ ਅਤੇ ਯੂਲੀਆ 'ਆਈਫਾ 2018' 'ਚ ਸਿਰਫ ਇਕ ਗੈਸਟ ਦੀ ਭੂਮਿਕਾ ਨਿਭਾਉਣ ਇਕੱਲੀ ਪਹੁੰਚੀ।

Punjabi Bollywood Tadka
ਯੂਲੀਆ-ਸਲਮਾਨ ਵਿਚਕਾਰ ਆਈ ਕੈਟਰੀਨਾ
ਖਬਰਾਂ ਭਾਵੇਂ ਜੋ ਵੀ ਹੋਣ ਪਰ ਸਲਮਾਨ ਖਾਨ ਹਮੇਸ਼ਾ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦੇ ਲਾਈਮਲਾਈਟ 'ਚ ਬਣਨ ਦਾ ਕਾਰਨ ਕੈਟਰੀਨਾ-ਯੂਲੀਆ ਹਨ।

 

A post shared by {[SK ka KK]}🔥 (@salkatworlds) on

ਅਸਲ 'ਚ ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਯੂਲੀਆ ਅਤੇ ਸਲਮਾਨ 'ਚ ਕਿਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਚੱਲ ਰਹੀ ਹੈ, ਜਿਸ ਤੋਂ ਬਾਅਦ ਦੋਹਾਂ ਦੇ ਰਸਤੇ ਵੱਖਰੇ ਹੋ ਗਏ ਹਨ।

Punjabi Bollywood Tadka

ਅੱਜਕਲ ਸਲਮਾਨ ਦਾ ਝੁਕਾਅ ਕੈਟਰੀਨਾ ਵੱਲ ਵਧੇਰੇ ਹੋ ਗਿਆ ਹੈ। ਰਿਪੋਰਟ ਮੁਤਾਬਕ ਸਲਮਾਨ ਖਾਨ, ਕੈਟਰੀਨਾ ਕੈਫ ਨੂੰ ਲੈ ਕੇ 'ਦਿ ਬੈਂਗ ਟੂਰ' ਲਈ ਅਮਰੀਕਾ ਰਵਾਨਾ ਹੋ ਗਏ ਅਤੇ ਯੂਲੀਆ ਨੂੰ ਇਕੱਲਾ ਛੱਡ ਗਏ। ਜੇਕਰ ਦੋਹਾਂ ਵਿਚਕਾਰ ਸਭ ਸਹੀ ਹੁੰਦਾ ਤਾਂ ਸਲਮਾਨ, ਯੂਲੀਆ ਨੂੰ ਵੀ ਲੈ ਕੇ ਜਾਂਦੇ।


Tags: Salman KhanIulia VânturKatrina KaifIIFA Awards 2018Da Bang tour

Edited By

Chanda Verma

Chanda Verma is News Editor at Jagbani.