FacebookTwitterg+Mail

ਵਾਇਰਲ ਵੀਡੀਓਜ਼ 'ਚ ਦੇਖੋ ਸਲਮਾਨ ਖਾਨ ਦੀ ਗੋਆ 'ਚ ਗ੍ਰੈਂਡ ਐਂਟਰੀ

salman khan
05 September, 2018 10:14:36 AM

ਮੁੰਬਈ (ਬਿਊਰੋ)— ਇਸ ਖਬਰ ਦੀ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਸੀ ਕਿ ਇਸ ਵਾਰ ਕਲਰਜ਼ ਦੇ ਸਭ ਤੋਂ ਲੋਕਪ੍ਰਿਯ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਸ਼ੁਰੂਆਤ ਦਬੰਗ ਸਲਮਾਨ ਖਾਨ ਗੋਆ ਤੋਂ ਕਰਨ ਵਾਲੇ ਹਨ।

Punjabi Bollywood Tadka

ਬੀਤੇ ਦਿਨ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।

Punjabi Bollywood Tadka

ਦਰਅਸਲ ਬੀਤੇ ਦਿਨ 'ਬਿੱਗ ਬੌਸ 12' ਦੀ ਸ਼ੁਰੂਆਤ ਲਈ ਸਲਮਾਨ ਖਾਨ ਨੇ ਸ਼ੋਅ ਦੀ ਪਹਿਲੀ ਪ੍ਰੈੱਸ ਮੀਟ ਗੋਆ 'ਚ ਕੀਤੀ।

Punjabi Bollywood Tadka

ਸਲਮਾਨ ਇਸ ਈਵੈਂਟ ਲਈ ਆਪਣੇ ਖਾਸ ਅੰਦਾਜ਼ 'ਚ ਸਲੀਵ ਲੈੱਸ ਟੀ-ਸ਼ਰਟ 'ਚ ਕਿਸ਼ਤੀ ਰਾਹੀਂ ਈਵੈਂਟ 'ਚ ਪਹੁੰਚੇ।

Punjabi Bollywood Tadka

ਇਸ ਤੋਂ ਬਾਅਦ ਸਲਮਾਨ ਨੇ ਆਪਣੇ ਗੀਤਾਂ 'ਤੇ ਖੂਬ ਡਾਂਸ ਕੀਤਾ, ਜਿਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸਲਮਾਨ ਖਾਨ ਨੇ ਇਸ ਦੌਰਾਨ ਸ਼ੋਅ ਦੀ ਪਹਿਲੀ ਮੁਕਾਬਲੇਬਾਜ਼ ਦੇ ਤੌਰ 'ਤੇ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ ਪਹਿਲੇ ਸੈਲੀਬ੍ਰਿਟੀ ਕਪਲ ਦੇ ਤੌਰ 'ਤੇ ਇੰਟਰੋਡਿਊਸ ਵੀ ਕੀਤਾ।

Punjabi Bollywood Tadka

ਇਸ ਮੌਕੇ ਭਾਰਤੀ ਨੇ ਕਿਹਾ, ''ਮੈਂ ਸੋਚ ਸਮਝ ਕੇ ਰਾਈਟਰ ਨਾਲ ਵਿਆਹ ਕੀਤਾ ਹੈ, ਕਿਉਂਕਿ ਰਾਈਟਰ ਦੇ ਬੱਚੇ ਅਜਿਹੇ (ਸਲਮਾਨ ਖਾਨ) ਪੈਦਾ ਹੁੰਦੇ ਹਨ।

Punjabi Bollywood Tadka

ਦਰਅਸਲ ਸਲਮਾਨ ਦੇ ਪਿਤਾ ਸਲੀਮ ਖਾਨ ਵੀ ਰਾਈਟਰ ਹਨ। ਤੁਸੀਂ ਵੀ ਦੇਖੋ ਗੋਆ 'ਚ ਸਲਮਾਨ ਖਾਨ ਦਾ ਖਾਸ ਅੰਦਾਜ਼—

Punjabi Bollywood Tadka

Punjabi Bollywood Tadka

 

 


Tags: Salman KhanBigg Boss 12 Goa Launch Grand EntryBharti SharmaHarsh Limbacchiya

Edited By

Chanda Verma

Chanda Verma is News Editor at Jagbani.