FacebookTwitterg+Mail

ਰਿਐਲਿਟੀ ਸ਼ੋਅ ਦੇ ਸੈੱਟ 'ਚ ਜੀਜੇ ਆਯੁਸ਼ ਤੇ ਵਰੀਨਾ ਨਾਲ ਸਲਮਾਨ ਨੇ ਮਚਾਈ ਧੂਮ

salman khan
26 September, 2018 07:25:04 PM

ਮੁੰਬਈ (ਬਿਊਰੋ)— ਸਲਮਾਨ ਖਾਨ ਦਾ ਜੀਜਾ ਆਯੁਸ਼ ਸ਼ਰਮਾ ਤੇ ਵਰੀਨਾ ਹੁਸੈਨ ਆਪਣੀ ਆਉਣ ਵਾਲੀ ਫਿਲਮ 'ਲਵਯਾਤਰੀ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਅੱਜਕਲ ਦੋਵੇਂ ਫਿਲਮ ਦੇ ਪ੍ਰਚਾਰ 'ਚ ਰੁੱਝੇ ਹੋਏ ਹਨ।

Punjabi Bollywood Tadka

ਇਹ ਫਿਲਮ ਨੂੰ ਸਲਮਾਨ ਖਾਨ ਦੀ ਹੋਮ ਪ੍ਰੋਡਕਸ਼ਨ ਨੇ ਪ੍ਰੋਡਿਉਸ ਕੀਤੀ ਹੈ। ਫਿਲਮ ਦਾ ਟਰੇਲਰ ਤੇ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ 'ਚ ਆਯੁਸ਼-ਵਰੀਨਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

Punjabi Bollywood Tadka

ਹਾਲ ਹੀ 'ਚ ਫਿਲਮ ਦੀ ਸਟਾਰ ਕਾਸਟ ਸਲਮਾਨ ਖਾਨ ਨਾਲ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ-10' ਦੇ ਸੈੱਟ 'ਤੇ ਪਹੁੰਚੀ।

Punjabi Bollywood Tadka

ਇਸ ਸਮੇਂ ਸਭ ਨੇ ਮਿਲ ਕੇ ਖੂਬ ਧਮਾਲ ਮਚਾਇਆ ਤੇ ਇਸੇ ਫਿਲਮ ਦੇ ਗੀਤਾਂ 'ਤੇ ਸਾਰਿਆ ਨੇ ਡਾਂਸ ਵੀ ਕੀਤਾ।

Punjabi Bollywood Tadka

ਇੰਨਾ ਹੀ ਨਹੀਂ ਸ਼ੋਅ ਦੇ ਜੱਜ ਵਿਸ਼ਾਲ ਡਡਲਾਨੀ ਤੇ ਹੋਸਟ ਮਨੀਸ਼ ਪਾਲ ਨੇ ਵੀ ਇਸ ਮੌਕੇ ਕਾਫੀ ਮਸਤੀ ਕੀਤੀ।

Punjabi Bollywood Tadka

ਇਸ ਮੌਕੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ। ਆਯੁਸ਼-ਵਰੀਨਾ ਦੀ ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Punjabi Bollywood Tadka


Tags: Salman KhanAayush Sharma Warina Hussain Indian Idol 10 Reality Show Promotion

Edited By

Chanda Verma

Chanda Verma is News Editor at Jagbani.