FacebookTwitterg+Mail

ਸਕੂਲ ਦੇ ਬੱਚਿਆਂ ਨਾਲ ਮਸਤੀ ਕਰਦੇ ਨਜ਼ਰ ਆਏ ਸਲਮਾਨ-ਬੌਬੀ, ਤਸਵੀਰਾਂ ਵਾਇਰਲ

salman khan acts in a short film for children with special needs
02 May, 2019 10:39:30 AM

ਮੁੰਬਈ(ਬਿਊਰੋ)— ਸਲਮਾਨ ਖਾਨ ਅਤੇ ਬੌਬੀ ਦਿਓਲ ਦੀ ਦੋਸਤੀ ਕਿਸੇ ਤੋਂ ਲੁੱਕੀ ਨਹੀਂ ਹੈ। ਹਾਲ ਹੀ 'ਚ ਦੋਵੇਂ ਐਕਟਰ ਮੁੰਬਈ ਦੇ ਗੇਟਵੇ ਸਕੂਲ ਪਹੁੰਚੇ। ਜਿੱਥੇ ਉਨ੍ਹਾਂ ਨੇ ਸਪੈਸ਼ਲ ਸਕੂਲ ਦੇ ਬੱਚਿਆਂ ਨਾਲ ਸਮਾਂ ਬਤੀਤ ਕੀਤਾ ਅਤੇ ਮਸਤੀ ਕੀਤੀ। ਬੌਬੀ ਦਿਓਲ ਅਤੇ ਸਲਮਾਨ ਖਾਨ ਦੇ ਸਕੂਲ ਵਿਜਿਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
Punjabi Bollywood Tadka
ਇੱਥੇ ਐਕਟਰਸ ਨੇ ਸ਼ਾਰਟ ਫਿਲਮ Every single breath ਦੀ ਸ਼ੂਟਿਗ ਕੀਤੀ। ਇਹ ਫਿਲਮ ਬੱਚਿਆਂ ਦੁਆਰਾ ਬਣਾਈ ਗਈ ਹੈ। ਤਸਵੀਰਾਂ 'ਚ ਸਲਮਾਨ ਖਾਨ ਬੱਚਿਆਂ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
Punjabi Bollywood Tadka
ਸਲਮਾਨ ਖਾਨ ਅਤੇ ਬੌਬੀ ਦਿਓਲ ਨੇ ਬੱਚਿਆਂ ਅਤੇ ਸਕੂਲ ਸਟਾਫ ਨਾਲ ਤਸਵੀਰ ਵੀ ਕਲਿੱਕ ਕਰਵਾਈ। ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸ ਦੇਈਏ ਕਿ ਦੋਵੇਂ ਐਕਟਰਸ ਨੇ ਪਿਛਲੇ ਸਾਲ ਆਈ ਫਿਲਮ 'ਰੇਸ 3' 'ਚ ਕੰਮ ਕੀਤਾ ਸੀ।

Punjabi Bollywood Tadka


Tags: Salman KhanBobby DeolThe Gateway SchoolInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.