FacebookTwitterg+Mail

ਸਲਮਾਨ ਨਾਲ ਵਿਆਹ ਦੇ ਸਵਾਲ 'ਤੇ ਯੂਲੀਆ ਦਾ ਬਿਆਨ, ਜੋ ਬਣਾਏਗਾ ਤੁਹਾਨੂੰ ਦੀਵਾਨਾ

salman khan and iulia vantur
13 February, 2018 12:21:42 PM

ਨਵੀਂ ਦਿੱਲੀ(ਬਿਊਰੋ)— ਵੈਲੇਨਟਾਈਨ ਡੇਅ ਦੇ ਖਾਸ ਮੌਕੇ 'ਤੇ ਸਲਮਾਨ ਖਾਨ ਦੇ ਲਵ-ਅਫੇਅਰ ਬਾਰੇ ਗੱਲ ਨਾ ਹੋਵੇ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ। ਸਲਮਾਨ ਭਾਵੇ ਹੀ ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਨਾ ਕਰਨ ਪਰ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨੇ ਹਾਲ ਹੀ 'ਚ ਇਕ ਵੱਡਾ ਬਿਆਨ ਦਿੱਤਾ ਹੈ।
Punjabi Bollywood Tadka

ਯੂਲੀਆ ਨੇ ਇਕ ਇੰਟਰਵਿਊ ਦੌਰਾਨ ਸਲਮਾਨ ਨਾਲ ਵਿਆਹ ਦੇ ਸਵਾਲ 'ਤੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਵਿਆਹ ਜ਼ਰੂਰੀ ਹੈ। ਜਦੋਂ 2 ਲੋਕ ਪਿਆਰ 'ਚ ਹੁੰਦੇ ਹਨ ਤਾਂ ਵਿਆਹ ਜ਼ਰੂਰੀ ਨਹੀਂ ਹੁੰਦਾ ਹੈ।''
Punjabi Bollywood Tadka

ਇਕ ਇੰਟਰਵਿਊ 'ਚ ਯੂਲੀਆ ਬੋਲੀ, ''ਮੈਂ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹਾਂ, ਨਾ ਕਿ ਸਲਮਾਨ ਦੀ ਪ੍ਰੇਮਿਕਾ ਵਜੋਂ ਪਛਾਣੀ ਜਾਵਾਂ।
Punjabi Bollywood Tadka

ਮੈਂ ਰੂਮਾਨੀਆ 'ਚ ਆਪਣੇ ਦਮ 'ਤੇ ਆਪਣੀ ਪਛਾਣ ਕਾਇਮ ਕਰ ਚੁੱਕੀ ਹਾਂ। ਹੁਣ ਮੈਂ ਇਥੇ ਵੀ ਆਪਣੀ ਖੁਦ ਦੀ ਪਛਾਣ ਨਾਲ ਰਹਿਣਾ ਚਾਹੁੰਦੀ ਹਾਂ।''
Punjabi Bollywood Tadka
ਦੱਸਣਯੋਗ ਹੈ ਕਿ ਸਲਮਾਨ ਖਾਨ ਤੇ ਯੂਲੀਆ ਵੰਤੂਰ ਦੇ ਅਫੇਅਰ ਦੀਆਂ ਖਬਰਾਂ ਪਿਛਲੇ 4 ਸਾਲ ਤੋਂ ਹੋਰ ਰਹੇ ਹਨ।
Punjabi Bollywood Tadka

ਹਾਲ ਹੀ 'ਚ ਯੂਲੀਆ 'ਹਰਜਾਈ' ਨਾਂ ਦੇ ਗੀਤ 'ਚ ਨਜ਼ਰ ਆਈ। ਇਸ 'ਚ ਉਹ ਮਨੀਸ਼ ਪਾਲ ਨਾਲ ਨਜ਼ਰ ਆਈ ਸੀ।
Punjabi Bollywood Tadka


Tags: Salman KhanIulia VanturValentine Day 2018MarriageBollywood Celebrityਸਲਮਾਨ ਖਾਨ

Edited By

Sunita

Sunita is News Editor at Jagbani.