FacebookTwitterg+Mail

Pics : ਪ੍ਰੇਮਿਕਾ ਯੂਲੀਆ ਵੰਤੂਰ ਨਾਲ ਏਅਰਪੋਰਟ 'ਤੇ ਨਜ਼ਰ ਆਏ ਸਲਮਾਨ ਖਾਨ

salman khan and iulia vantur
21 September, 2018 02:48:22 PM

ਮੁੰਬਈ(ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਜੈਪੁਰ ਤੋਂ ਮੁੰਬਈ ਵਾਪਸ ਪਰਤ ਆਏ ਹਨ। ਸਲਮਾਨ ਖਾਨ ਨਾਲ ਉਸ ਦੀ ਪ੍ਰੇਮਿਕਾ ਯੂਲੀਆ ਵੰਤੂਰ ਵੀ ਏਅਰਪੋਰਟ 'ਤੇ ਨਜ਼ਰ ਆਈ। ਏਅਰਪਰੋਟ 'ਤੇ ਸਲਮਾਨ ਖਾਨ ਨੂੰ ਦੇਖਣ ਲਈ ਫੈਨਜ਼ ਦੀ ਕਾਫੀ ਭੀੜ ਦੇਖਣ ਨੂੰ ਮਿਲੀ ਸੀ।

IMG-20180921-WA0025

ਇਸ ਦੌਰਾਨ ਸਲਮਾਨ ਦੀ ਪ੍ਰੇਮਿਕਾ ਯੂਲੀਆ ਨੇ ਚੈੱਕ ਕਰੀਮ ਟਾਪ ਪਾਇਆ ਸੀ ਅਤੇ ਨਾਲ ਬਲੈਕ ਪਲਾਜੋ ਵੇਅਰ ਕੀਤਾ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

IMG-20180921-WA0003

ਉਸ ਨੇ ਏਅਰਪੋਰਟ 'ਤੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ। ਦੱਸ ਦੇਈਏ ਕਿ ਸਲਮਾਨ ਖਾਨ ਜੈਪੁਰ ਤੋਂ ਵਾਪਸ ਪਰਤ ਆਏ ਹਨ।

IMG-20180921-WA0024

ਸਲਮਾਨ ਉਥੇ ਸਪੈਸ਼ਲ ਬੱਚਿਆਂ ਦੇ ਸਕੂਲ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਬੱਚਿਆਂ ਨਾਲ ਕਾਫੀ ਮਸਤੀ ਕੀਤੀ।

IMG-20180921-WA0022

ਸਲਮਾਨ ਖਾਨ ਦੇ ਦਿਲ ਦੇ ਕਰੀਬ ਯੂਲੀਆ ਵੰਤੂਰ ਨੇ ਬੱਚਿਆਂ ਨੂੰ ਆਪਣਾ ਆਟੋਗ੍ਰਾਫ ਦਿੱਤਾ ਤੇ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ।

IMG-20180921-WA0021

IMG-20180921-WA0019

IMG-20180921-WA0013

IMG-20180921-WA0006

IMG-20180921-WA0017


Tags: Salman KhanIulia VanturSpottedMumbai AirportJaipurBollywood Celebrity

Edited By

Sunita

Sunita is News Editor at Jagbani.