FacebookTwitterg+Mail

PICS: ਫਿਲਮ ਦੀ ਪ੍ਰਮੋਸ਼ਨ ਦੌਰਾਨ ਸਲਮਾਨ-ਕੈਟਰੀਨਾ ਨੇ ਖੁਦ ਨੂੰ ਭੁੱਲ ਕੇ ਮਿਥੁਨ ਨਾਲ ਸਟੇਜ 'ਤੇ ਕੀਤਾ ਹੰਗਾਮਾ

salman khan and katrina kaif in dance india dance
15 December, 2017 05:23:06 PM

ਮੁੰਬਈ(ਬਿਊਰੋ)— 'ਡਾਂਸ ਇੰਡੀਆ ਡਾਂਸ' ਦੇ ਮੰਚ 'ਤੇ ਸਲਮਾਨ ਖਾਨ ਨੇ ਬੀਤੇ ਦਿਨ ਮਿਥੁਨ ਚਕਰਵਰਤੀ ਨਾਲ ਰੱਜ ਕੇ ਮਸਤੀ ਕੀਤੀ। ਇਸ ਦੌਰਾਨ ਉਹ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਪ੍ਰਮੋਸ਼ਨ ਕਰਨ ਪੁੱਜੇ ਸਨ। ਉਨ੍ਹਾਂ ਨੇ ਮਿਥੁਨ ਚਕਰਵਰਤੀ ਦੇ ਨਾਲ ਕੈਟਰੀਨਾ ਕੈਫ ਨਾਲ ਸੈਲਫੀ ਵੀ ਲਈ। ਇਸ ਦੌਰਾਨ ਸਲਮਾਨ ਨੇ ਕੈਟਰੀਨਾ ਨਾਲ ਵੀ ਖੂਬ ਮਸਤੀ ਕੀਤੀ।

Punjabi Bollywood Tadka'ਟਾਈਗਰ ਜ਼ਿੰਦਾ ਹੈ' ਦੇ 'ਸ਼ਵੈਗ ਸੇ ਸਵਾਗਤ' ਗੀਤ 'ਤੇ ਸਲਮਾਨ-ਕੈਟਰੀਨਾ ਨੇ ਜ਼ਬਰਦਸਤ ਡਾਂਸ ਕਰ ਕੇ ਸਮਾਂ ਬੰਨ੍ਹਿਆ ਤੇ ਦਰਸ਼ਕਾਂ ਨੂੰ ਝੂੰਮਣ ਲਾਇਆ।

Punjabi Bollywood Tadka ਇਸ ਦੌਰਾਨ ਮੰਚ 'ਤੇ ਮਿਥੁਨ ਚਕਰਵਰਤੀ ਨਾਲ ਸਲਮਾਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Salman KhanKatrina KaifPromoteTiger Zinda HaiDance India DanceMithun Chakraborty