FacebookTwitterg+Mail

ਬਾਇਓਪਿਕ ਫਿਲਮ 'ਚ ਦਿਖਣਗੇ ਸਲਮਾਨ, ਅਕਸ਼ੈ ਕਰ ਚੁੱਕੇ ਨੇ ਰਿਜੈਕਟ

salman khan as gulshan kumar
05 March, 2018 09:37:59 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਸਿਲਵਰ ਸਕ੍ਰੀਨ 'ਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਸਵ. ਗੁਲਸ਼ਨ ਕੁਮਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਗੁਲਸ਼ਨ ਕੁਮਾਰ ਦੇ ਜੀਵਨ 'ਤੇ ਆਧਾਰਿਤ 'ਮੁਗਲ : ਦਿ ਗੁਲਸ਼ਨ ਕੁਮਾਰ ਸਟੋਰੀ' ਫਿਲਮ ਬਣ ਰਹੀ ਹੈ। ਫਿਲਮ 'ਚ ਪਹਿਲਾਂ ਗੁਲਸ਼ਨ ਕੁਮਾਰ ਦੀ ਭੂਮਿਕਾ ਲਈ ਅਭਿਨੇਤਾ ਅਕਸ਼ੈ ਕੁਮਾਰ ਨੂੰ ਚੁਣਿਆ ਗਿਆ ਸੀ।

Punjabi Bollywood Tadka

ਹੁਣ ਚਰਚਾ ਹੈ ਕਿ ਉਹ ਗੁਲਸ਼ਨ ਕੁਮਾਰ ਦੀ ਬਾਇਓਪਿਕ 'ਚ ਨਜ਼ਰ ਨਹੀਂ ਆਉਣਗੇ। ਅਕਸ਼ੈ ਨੇ ਫਿਲਮ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਸਾਈਨਿੰਗ ਅਮਾਊਂਟ ਵੀ ਵਾਪਸ ਕਰ ਦਿੱਤੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਗੁਲਸ਼ਨ ਕੁਮਾਰ ਦਾ ਰੋਲ ਸਲਮਾਨ ਖਾਨ ਕਰ ਸਕਦੇ ਹਨ। ਉਹ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਵੀ ਹਨ।

Punjabi Bollywood Tadka


Tags: Salman KhanMogul The Gulshan Kumar StoryGulshan KumarBiopicAkshay Kumarਸਲਮਾਨ ਖਾਨ ਗੁਲਸ਼ਨ ਕੁਮਾਰ

Edited By

Chanda Verma

Chanda Verma is News Editor at Jagbani.