FacebookTwitterg+Mail

'ਦਬੰਗ' ਸਲਮਾਨ ਨੇ ਜਦੋਂ ਲੋਕਾਂ ਵਿਚਕਾਰ ਸ਼ਰੇਆਮ ਦੇ ਦਿੱਤੀ ਇਨ੍ਹਾਂ ਬਾਲੀਵੁੱਡ ਐਕਟਰਜ਼ ਨੂੰ ਚੁਣੌਤੀ

salman khan bigg boss11
27 September, 2017 04:49:15 PM

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਕਲਰਜ਼ ਟੀ. ਵੀ. ਦੇ ਸਭ ਤੋਂ ਵਿਵਾਦਿਤ ਅਤੇ ਐਂਟਰਟੇਨਿੰਗ ਰਿਆਲਿਟੀ ਸ਼ੋਅ ਦੀ ਧਮਾਕੇਦਾਰ ਅੰਦਾਜ਼ 'ਚ ਸ਼ੁਰੂਆਤ ਕੀਤੀ।

Punjabi Bollywood Tadka

ਸਲਮਾਨ ਪਿਛਲੇ ਕਈ ਸੀਜ਼ਨਜ਼ ਵਾਂਗ ਇਸ ਵਾਰ ਵੀ 'ਬਿੱਗ ਬੌਸ 11' ਨੂੰ ਹੋਸਟ ਕਰਦੇ ਹੋਏ ਦਿਖਾਈ ਦੇਣਗੇ।

Punjabi Bollywood Tadka

ਮੁੰਬਈ ਦੇ ਤਾਰਾਪੋਰ ਗਾਰਡਨ 'ਚ ਆਯੋਜਿਤ ਇਸ ਖਾਸ ਈਵੈਂਟ ਦੇ ਮੌਕੇ ਸਲਮਾਨ ਕਾਫੀ ਜੋਸ਼ 'ਚ ਨਜ਼ਰ ਆਏ।

Punjabi Bollywood Tadka

ਸਲਮਾਨ ਨੇ ਇੱਥੇ ਜ਼ਬਰਦਸਤ ਐਂਟਰੀ ਤਾਂ ਕੀਤੀ ਹੀ, ਇਸ ਦੇ ਨਾਲ ਹੀ ਇੱਥੇ ਈਵੈਂਟ 'ਤੇ ਮੌਜੂਦ ਮੀਡੀਆ ਕਰਮਚਾਰੀ ਅਤੇ ਆਮ ਲੋਕਾਂ ਨੂੰ ਆਪਣੀਆਂ ਗੱਲਾਂ ਅਤੇ ਜੋਕਸ ਨਾਲ ਰੱਜ ਕੇ ਐਂਟਰਟੇਨ ਕੀਤਾ।

Punjabi Bollywood Tadka

ਸਲਮਾਨ ਨੇ 'ਜੁੜਵਾ 2' ਗੀਤ 'ਤੇ ਮਸਤ ਅੰਦਾਜ਼ 'ਚ ਐਂਟਰੀ ਲਈ। ਇਸ ਤੋਂ ਇਲਾਵਾ ਇਸ ਦੌਰਾਨ ਸਲਮਾਨ ਦਾ ਮਖੌਲੀਆ ਅੰਦਾਜ਼ ਵੀ ਖੂਬ ਦੇਖਣ ਨੂੰ ਮਿਲਿਆ।

ਜ਼ਿਕਰਯੋਗ ਹੈ ਕਿ ਇਸ ਮੌਕੇ ਜਦੋਂ ਸਲਮਾਨ ਤੋਂ ਪੱਛਿਆ ਗਿਆ ਕਿ ਫਿਲਮਾਂ ਦੇ ਨਾਲ-ਨਾਲ ਸ਼ਾਹਰੁਖ-ਅਕਸ਼ੇ ਆਪਣੇ ਨਵੇਂ ਟੀ. ਵੀ. ਸ਼ੋਅਜ਼ ਨਾਲ ਤੁਹਾਡੇ ਨਾਲ ਟੱਕਰ ਲੈਣ ਵਾਲੇ ਹਨ ਤਾਂ ਸਲਮਾਨ ਨੇ ਇਨ੍ਹਾਂ ਦੋਹਾਂ ਦੀ ਪਹਿਲਾਂ ਤਾਰੀਫ ਕੀਤੀ ਬਾਅਦ 'ਚ ਕਿਹਾ ਕਿ ਉਹ ਇਨ੍ਹਾਂ ਦੋਹਾਂ ਨੂੰ ਸਖਤ ਕੰਪੀਟੀਸ਼ਨ ਦੇਣਗੇ।

 

 

A post shared by Salman Khan (@salmankhanplanet) on

 


Tags: Salman khanPromoBigg boss11Tv showBollywood celebrityਸਲਮਾਨ ਖਾਨ